ਨਾਸਤਿਕਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ ਤੇ ਹਵਾਲੇ
ਛੋNo edit summary
ਲਾਈਨ 1:
'''ਨਾਸਤਿਕਤਾ''' [[ਭਗਵਾਨ|ਖ਼ੁਦਾ]] ਜਾਂ ਕਿਸੀ ਉਪਰੀ ਤਾਕਤ ਜਾਂ ਦੇਵੀ-ਦੇਵਤਿਆਂ ਦੀ ਹਸਤੀ ਤੋਂ ਇਨਕਾਰ ਹੈ।<ref name=eb2011-atheism/><ref name=encyc-philosophy/> ਸੌੜੇ ਅਰਥਾਂ ਵਿੱਚ ਇਹ pu,ਪੁਜੀਸ਼ਨ ਹੈ ਕਿ ਕੋਈ ਦੇਵੀ-ਦੇਵਤੇ ਨਹੀਂ ਹੁੰਦੇ, ਕੋਈ ਦੈਵੀ ਸ਼ਕਤੀ ਨਹੀਂ ਹੁੰਦੀ।<ref name=RoweRoutledge/><ref name=encyc-unbelief-def-issues/><ref name=oxdicphil/> ਵਧੇਰੇ ਵਿਆਪਕ ਅਰਥਾਂ ਵਿੱਚ ਇਸ ਤੋਂ ਭਾਵ ਕਿਸੇ ਦੈਵੀ ਸ਼ਕਤੀ ਦੇ ਵਜੂਦ ਵਿੱਚ ਕੋਈ ਵਿਸ਼ਵਾਸ ਨਾ ਹੋਣਾ ਹੈ।<ref name=encyc-unbelief-def-issues/><ref name=oxdicphil/><ref name=religioustolerance/><ref>{{cite encyclopedia |url=http://oxforddictionaries.com/definition/atheism |encyclopedia=Oxford Dictionaries |title=atheism |publisher=Oxford University Press}}
</ref>ਇਹ [[ਦਰਸ਼ਨ ਸ਼ਾਸਤਰ|ਫ਼ਲਸਫ਼ਾ]] ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਕਿ ਕੋਈ ਓਪਰੀ ਸ਼ੈਅ ਹੈ ਜੋ ਇਨਸਾਨੀ ਇਬਾਦਤ ਦਾ ਫਲ ਕਾਰਾਂ, ਘਰ, ਸੋਹਣੇ ਮੁੰਡੇ/ਕੁੜੀ ਦੇ ਰੂਪ ਵਿਚ ਦਿੰਦੀ ਹੈ, ਅਤੇ ਇਹ ਕਰਨ ਦੌਰਾਨ [[ਭੌਤਿਕ ਵਿਗਿਆਨ|ਫ਼ਿਜ਼ਿਕਸ]] ਦੇ ਅਸੂਲਾ ਨੂੰ ਦਰਕਿਨਾਰ ਕਰ ਦਿੰਦੀ ਹੈ।