ਨਾਸਤਿਕਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਵਾਧਾ ਤੇ ਹਵਾਲਾ
ਲਾਈਨ 1:
'''ਨਾਸਤਿਕਤਾ''' [[ਭਗਵਾਨ|ਖ਼ੁਦਾ]] ਜਾਂ ਕਿਸੀ ਉਪਰੀ ਤਾਕਤ ਜਾਂ ਦੇਵੀ-ਦੇਵਤਿਆਂ ਦੀ ਹਸਤੀ ਤੋਂ ਇਨਕਾਰ ਹੈ। ਸੌੜੇ ਅਰਥਾਂ ਵਿੱਚ ਇਹ ਪੁਜੀਸ਼ਨ ਹੈ ਕਿ ਕੋਈ ਦੇਵੀ-ਦੇਵਤੇ ਨਹੀਂ ਹੁੰਦੇ, ਕੋਈ ਦੈਵੀ ਸ਼ਕਤੀ ਨਹੀਂ ਹੁੰਦੀ। ਵਧੇਰੇ ਵਿਆਪਕ ਅਰਥਾਂ ਵਿੱਚ ਇਸ ਤੋਂ ਭਾਵ ਕਿਸੇ ਦੈਵੀ ਸ਼ਕਤੀ ਦੇ ਵਜੂਦ ਵਿੱਚ ਕੋਈ ਵਿਸ਼ਵਾਸ ਨਾ ਹੋਣਾ ਹੈ।<ref>{{cite encyclopedia |url=http://oxforddictionaries.com/definition/atheism |encyclopedia=Oxford Dictionaries |title=atheism |publisher=Oxford University Press}}
</ref>ਇਤਹਾਸਕ ਤੌਰ ਤੇ ਨਾਸਤਿਕਤਾ ਰਾਜਨੀਤਕ ਬੇਦਾਰੀ ਨਾਲ ਸੰਬੰਧਤ ਹੈ।<ref>http://www.marxists.org/glossary/terms/a/t.htm</ref> ਇਹ [[ਦਰਸ਼ਨ ਸ਼ਾਸਤਰ|ਫ਼ਲਸਫ਼ਾ]] ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਕਿ ਕੋਈ ਓਪਰੀ ਸ਼ੈਅ ਹੈ ਜੋ ਇਨਸਾਨੀ ਇਬਾਦਤ ਦਾ ਫਲ ਕਾਰਾਂ, ਘਰ, ਸੋਹਣੇ ਮੁੰਡੇ/ਕੁੜੀ ਦੇ ਰੂਪ ਵਿਚ ਦਿੰਦੀ ਹੈ, ਅਤੇ ਇਹ ਕਰਨ ਦੌਰਾਨ [[ਭੌਤਿਕ ਵਿਗਿਆਨ|ਫ਼ਿਜ਼ਿਕਸ]] ਦੇ ਅਸੂਲਾ ਨੂੰ ਦਰਕਿਨਾਰ ਕਰ ਦਿੰਦੀ ਹੈ।
 
ਨਾਸਤਿਕ ਦੋ ਤਰ੍ਹਾਂ ਦੇ ਹੁੰਦੇ ਹਨ:<ref> http://www.skepdic.com/atheism.html </ref>