ਇਵਾਨ ਤੁਰਗਨੇਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 29:
3 ਸਤੰਬਰ 1883 ਨੂੰ ਉਸਦੀ ਮੌਤ ਹੋ ਗਈ।
 
== ਜ਼ਿੰਦਗੀਜੀਵਨ ==
 
ਤੁਰਗਨੇਵ ਦਾ ਜਨਮ 9 ਨਵੰਬਰ 1818 (ਪੁਰਾਣੇ ਕਲੰਡਰ ਮੁਤਾਬਕ ੨੮ ਅਕਤੂਬਰ) ਨੂੰ ਬਤੌਰ ਇਵਾਨ ਸਰਗੇਇਵਿਚ ਤੁਰਗਨੇਵ [[ਰੂਸ]] ਦੇ ਓਰੇਲ ਨਾਮ ਦੇ ਸ਼ਹਿਰ ਵਿੱਚ ਇਕ ਰੂਸੀ ਜ਼ਿਮੀਂਦਾਰ ਪਰਵਾਰ ਵਿੱਚ ਹੋਇਆ। ਉਸਦਾ ਪਿਤਾ, ਸਰਗੇਈ ਨਿਕੋਲੇਵਿਚ ਤੁਰਗਨੇਵ, ਰੂਸੀ ਕੈਵੇਲਰੀ ਵਿੱਚ ਇੱਕ ਕਰਨਲ ਸੀ ਅਤੇ ਉਸਦੀ ਮਾਂ, ਵਾਰਵਰਾ ਪੇਤ੍ਰੋਵਨਾ ਲਿਊਤੀਨੋਵਨਾ, ਇੱਕ ਧਨੀ ਪਰਵਾਰ ਦੀ ਵਾਰਿਸ ਸੀ। ਜਦੋਂ ਅਜੇ ਉਹ ਸੋਲ੍ਹਾਂ ਸਾਲਾਂ ਦਾ ਹੀ ਸੀ ਕਿ ਉਸਦੇ ਪਿਤਾ ਦੀ ਮੌਤ ਹੋ ਗਈ। ਉਸਦੀ ਅਤੇ ਉਸਦੇ ਭਰਾ ਨਿਕੋਲਸ ਦੀ ਸੰਭਾਲ ਵਿਗੜੇ ਸੁਭਾ ਵਾਲ਼ੀ ਮਾਂ ਨੇ ਕੀਤੀ। ਇਵਾਨ ਦਾ ਬਚਪਨ ਇਕੱਲ ਭਰਿਆ ਸੀ ਅਤੇ ਉਹ ਹਮੇਸ਼ਾ ਮਾਂ ਤੋਂ ਡਰਦਾ ਹੁੰਦਾ ਸੀ ਜੋ ਉਸਨੂੰ ਅਕਸਰ ਕੁੱਟਿਆ ਕਰਦੀ ਸੀ। ਇੱਕ ਰਈਸ ਦੇ ਬੇਟੇ ਲਈ ਸਟੈਂਡਰਡ ਸਕੂਲੀ ਸਿੱਖਿਆ ਦੇ ਬਾਅਦ ਉਹ ਇੱਕ ਸਾਲ ਲਈ ''ਮਾਸਕੋ ਯੂਨੀਵਰਸਿਟੀ'' ਵਿੱਚ ਅਤੇ ਫਿਰ 1834 ਤੋਂ 1837 ਲਈ ''ਸੇਂਟ ਪੀਟਰਸਬਰਗ ਯੂਨੀਵਰਸਿਟੀ'' ਲਈ ਚਲੇ ਗਏ। ਉੱਥੇ ਉਸਨੇ ਕਲਾਸਿਕਸ, ਰੂਸੀ ਸਾਹਿਤ ਅਤੇ ਭਾਸ਼ਾਸ਼ਾਸਤਰ ’ਤੇ ਧਿਆਨ ਕੇਂਦਰਿਤ ਕੀਤਾ। 1838 ਤੋਂ 1841 ਤੱਕ ਬਰਲਿਨ ਯੂਨੀਵਰਸਿਟੀ ਵਿੱਚ ਦਰਸ਼ਨ, ਖ਼ਾਸ ਤੌਰ ’ਤੇ ਹੀਗਲ, ਅਤੇ ਇਤਹਾਸ ਦਾ ਅਧਿਅਨ ਕੀਤਾ। ਫਿਰ ਉਹ ਸੇਂਟ ਪੀਟਰਸਬਰਗ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਲਈ ਵਾਪਸ ਮੁੜ ਆਇਆ।
 
== ਰਚਨਾਵਾਂ ==
=== ਨਾਵਲ ===
* 1857 – ''ਰੂਦਿਨ'' (Рудин), ਪੰਜਾਬੀ ਅਨੁਵਾਦ: ''[[ਰੂਦਿਨ]]''
* 1859 – ''Dvoryanskoye Gnezdo'' (Дворянское гнездо), ਪੰਜਾਬੀ ਅਨੁਵਾਦ: ''[[ਕੁਲੀਨ ਘਰਾਣਾ]]''
ਲਾਈਨ 41:
* 1877 – ''Nov'' (Новь); ਅੰਗਰੇਜ਼ੀ ਅਨੁਵਾਦ: ''[[ਵਿਰਜਨ ਸੋਆਇਲ]]'', ਅਰਥਾਤ ਕੁਆਰੀ ਧਰਤੀ
 
=== ਚੋਣਵੀਆਂ ਛੋਟੀਆਂ ਗਲਪ ਰਚਨਾਵਾਂ ===
[[Image:Dmitriev 017.jpg|thumb|right|ਸ਼ਿਕਾਰ ਕਰ ਰਿਹਾ ਇਵਾਨ ਤੁਰਗਨੇਵ (1879), ਕਿਰਤ: [[ਨਿਕੋਲਾਈ ਦਮਿਤਰੇਵ ਓਰੇਨਬਰਗਸਕੀ]] (ਨਿਜੀ ਸੰਗ੍ਰਹਿ)]]
* 1850 – ''Dnevnik Lishnego Cheloveka'' (Дневник лишнего человека); ਛੋਟਾ ਨਾਵਲ, ਅੰਗਰੇਜ਼ੀ ਅਨੁਵਾਦ: ''[[ਦ ਡਾਇਰੀ ਆਫ਼ ਏ ਸੁਪਰਫਲੂਅਸ ਮੈਨ]]'' ਅਰਥਾਤ ਇੱਕ ਫਾਲਤੂ ਆਦਮੀ ਦੀ ਡਾਇਰੀ
ਲਾਈਨ 54:
* 1883 – ''Klara Milich'' (Клара Милич); ਛੋਟਾ ਨਾਵਲ, ਅੰਗਰੇਜ਼ੀ ਅਨੁਵਾਦ: ''[[ਦ ਮਿਸਟੀਰੀਅਸ ਟੇਲਜ]]''
 
=== ਚੋਣਵੇਂ ਨਾਟਕ ===
 
 
{{ਅੰਤਕਾ}}
{{ਰੂਸੀ ਲੇਖਕ}}
 
[[ਸ਼੍ਰੇਣੀ:ਰੂਸੀ ਲੇਖਕ]]
[[ਸ਼੍ਰੇਣੀ:ਰੂਸੀ ਨਾਵਲਕਾਰ]]