ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਸੁਨੇਹਾ ਵੇਖ ਲਿਆ ਜੀ!
ਲਾਈਨ 26:
ਧੰਨਵਾਦ ਵੀਰ....ਪਰ 2 ਗੱਲਾਂ, ਇੱਕ ਤਾਂ ਬਾਲਿਆਵਾਲੀ ਹੁਣ ਪਿੰਡ ਨਹੀ ਰਿਹਾ। ਹੁਨ ਇਹ ਨਗਰ ਨਿਗਮ ਬਣ ਗਿਆ ਹੈ। ਦੁਸਰਾ ਤੁਸੀਂ ਉਸਦੇ co ordinates ਨਹੀ ਭਰੇ, ਇਸ ਲਈ syntax error ਆ ਰਹੀ ਹੈ। ਪਰ ਚਿੰਤਾ ਦੀ ਕੋਈ ਗੱਲ ਨਹੀਂ, ਮੈਂ ਜਲਦੀ ਠੀਕ ਕਰ ਦੇਵਾਗਾਂ। --[[ਵਰਤੌਂਕਾਰ:Vigyani|ਬਾਲਿਆਂਵਾਲੀ]] ([[ਵਰਤੌਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੧੨:੧੭, ੬ ਅਗਸਤ ੨੦੧੩ (UTC)
:ਪਹਿਲੀ ਗੱਲ ਦਾ ਬਾਈ ਮੈਨੂੰ ਪਤਾ ਨਹੀਂ ਸੀ ਅਤੇ ਦੂਜੀ ਗੱਲ ਮੈਂ ਤੁਹਾਡੇ ਵਾਸਤੇ ਛੱਡੀ ਸੀ ;) । error ਤਾਂ ਮੈਂ ਝਲਕ ਵਿੱਚ ਹੀ ਵੇਖ ਲਈ ਸੀ ਅਤੇ ਪਤਾ ਵੀ ਲੱਗ ਗਿਆ ਸੀ ਕਿ ਇਹ coordinates ਨਾ ਭਰਨ ਕਰਕੇ ਹੈ ਪਰ ਮੈਨੂੰ ਪਤਾ ਨਹੀਂ ਸੀ ਸੋ ਮੈਂ ਓਹ ਖਾਨਾ ਖ਼ਾਲੀ ਛੱਡ ਦਿੱਤਾ, ਮੈਂ ਸੋਚਿਆ ਬਾਈ ਜ਼ਰੂਰ ਭਰ ਲਊਗਾ :) । --[[User:Itar buttar|<span style="color:green;">itar buttar</span>]] [[User talk:Itar buttar|<span style="color:blue;">'''[ਗੱਲ-ਬਾਤ]'''</span>]] ੧੨:੨੭, ੬ ਅਗਸਤ ੨੦੧੩ (UTC)
 
== ਅਨ੍ਕ੍ ਪ੍ਰਿਵ੍ਰ੍ਤ੍ਕ੍ ==
 
Itar buttar ਜੀ,
ਟੇਢੀ ਮੇਢੀ ਪਂਜਾਬੀ ਲਈ ਮਾਫੀ। ਜਿਨ੍ਦਗੀ ਵਿਚ੍ ਪਹਲੀ ਵਾਰ ਲਿਖ ਰਹਾ ਹਾਂ- thanks to transliteration.
ਹਿਨ੍ਦੀ ਵਿਕਿ ਤੇ ਇਕ ਟੂਲ ਹੈ- ਅਨ੍ਕ੍ ਪ੍ਰਿਵ੍ਰ੍ਤ੍ਕ੍। Its a very useful tool and it converts old style numerics to modern one - ੧੨੩ to 123. I wish to have that here also. I had talked to concerned person on hindi wiki [[https://hi.wikipedia.org/wiki/%E0%A4%B8%E0%A4%A6%E0%A4%B8%E0%A5%8D%E0%A4%AF:Siddhartha_Ghai|Sidhhartha Ghai]], about this. He said he can not do that as he is not a manager on punjabi wiki, but he can help if any punjabi wiki manager wants. Please see if you can do something. Thanks. --[[ਵਰਤੌਂਕਾਰ:Manojkhurana|Manojkhurana]] ([[ਵਰਤੌਂਕਾਰ ਗੱਲ-ਬਾਤ:Manojkhurana|ਗੱਲ-ਬਾਤ]]) ੦੯:੫੬, ੨੧ ਸਤੰਬਰ ੨੦੧੩ (UTC)