ਪਦਮ ਵਿਭੂਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀ ਸੁਧਾਈ
ਛੋNo edit summary
ਲਾਈਨ 1:
[[File:Padma Vibhushan India Ie Klasse.jpg|100px|right|ਪਦਮ ਵਿਭੂਸ਼ਨ]]
'''[[ਪਦਮ ਵਿਭੂਸ਼ਨ]]''' [[ਭਾਰਤ ਰਤਨ]] ਤੋਂ ਬਾਅਦ ਦੁਜਾਦੂਜਾ ਵੱਡਾ ਭਾਰਤ ਦਾ ਨਾਗਰਿਕ ਸਨਮਾਨ ਹੈ ਜਿਸ ਵਿਚ ਪਦਕ ਅਤੇ ਸਨਮਾਨ ਪੱਤਰ ਦਿੱਤਾ ਜਾਂਦਾ ਹੈ। ਇਸ ਸਨਮਾਨ ਤੋਂ ਬਾਅਦ [[ਪਦਮ ਭੂਸ਼ਨ]] ਅਤੇ [[ਪਦਮ ਸ਼੍ਰੀ]] ਸਨਮਾਨ ਦਾ ਰੈਂਕ ਆਉਂਦਾ ਹੈ। ਇਹ ਸਨਮਾਨ ਦੇਸ਼ ਵਿਚ ਖਾਸ ਸੇਵਾ ਕਰਨ ਵਾਲੇ ਨਾਗਰਿਕ ਜਾਂ ਸਰਕਾਰੀ ਕਰਮਚਾਰੀ ਨੂੰ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲਾ ਸਨਮਾਨ 1954 ਵਿੱਚ ਹਾਸਿਲ ਕਰਨ ਵਾਲੇ [[ਸਤਿੰਦਰ ਨਾਥ ਬੋਸ]], [[ਨੰਦ ਲਾਲ ਬੋਸ]], [[ਜ਼ਾਕਿਰ ਹੁਸੈਨ]], [[ਬਾਲਾਸਾਹਿਬ ਗੰਗਾਧਰ ਖੇਰ]], [[ਜਿਗਮੇ ਡੋਰਜੀ ਵੰਗਚੁਕ]] ਅਤੇ [[ਵੀ. ਕੇ. ਕ੍ਰਿਸ਼ਨਾ ਮੈਨਨ]] ਸਨ।
==ਇਤਿਹਾਸ==
ਇਸ ਸਨਮਾਨ ਦੀ ਸਥਾਪਨਾ 2 ਜਨਵਰੀ 1954 ਨੂੰ [[ਭਾਰਤ]] ਦੇ ਰਾਸ਼ਟਰਪਤੀ ਦੁਆਰਾ ਕੀਤੀ ਗਈ। [[ਪਦਮ ਵਿਭੂਸ਼ਨ]] ਦਾ ਪਹਿਲਾ ਨਾਮ '''ਪਹਿਲਾ ਵਰਗ (First Class)''' ਜੋ ਇਸ ਸਨਮਾਨ ਦੀਆਂ ਕਿਸਮਾਂ ਵਿੱਚੋਂ ਇਕ ਸੀ ਪਰ 1955 ਵਿੱਚ ਇਸ ਨੂੰ ਬਦਲ ਦਿਤਾ ਗਿਆ। 1977 ਅਤੇ 1980 ਦੇ ਵਿਚਕਾਰ ਅਤੇ 1992 ਅਤੇ 1998 ਵਿੱਚ ਕੋਈ ਵੀ ਸਨਮਾਨ ਨਹੀਂ ਦਿੱਤਾ ਗਿਆ। ਹੁਣ ਤੱਕ ਲਗਭਗ 288 ਲੋਕਾਂ ਨੂੰ ਇਹ ਸਨਮਾਨ ਦਿੱਤਾ ਜਾ ਚੁੱਕਾ ਹੈ।<ref>{{cite web|title=Padma Vibhushan Awardees|publisher=[[Ministry of Communications and Information Technology (India)|Ministry of Communications and Information Technology]]|url=http://india.gov.in/myindia/padmavibhushan_awards_list1.php|accessdate=2009-06-28}}</ref><ref name=pib>{{cite press release |title=This Year's Padma Awards announced |url=http://www.pib.nic.in/release/release.asp?relid=57307 |publisher=[[Ministry of Home Affairs (India)|Ministry of Home Affairs]] |date=25 January 2010 |accessdate=25 January 2010}}</ref>