ਬਲੋਚਿਸਤਾਨ, ਪਾਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
[[ਤਸਵੀਰ:Balochistan in Pakistan (claims hatched).svg|thumb|]]
'''ਬਲੋਚਿਸਤਾਨ''' [[ਪਾਕਿਸਤਾਨ]] ਦਾ ਸਭ ਤੋਂ ਵੱਡਾ ਸੂਬਾ ਹੈ, ਪਰ ਲੋਕ ਗਿਣਤੀ ਨਾਲ ਸਭ ਤੋਂ ਛੋਟਾ। ਇਸ ਦੀ ਲੋਕ ਗਿਣਤੀ ਇੱਕ ਕਰੋੜ ਦੇ ਕਰੀਬ ਹੈ। ਬਲੋਚਿਸਤਾਨ ਪਾਕਿਸਤਾਨ ਦੇ 44% ਰਕਬੇ ਤੇ ਫੈਲਿਆ ਹੋਇਆ ਹੈ । ਇਹਦੇ ਚੜਦੇਚੜ੍ਹਦੇ ਪਾਸੇ [[ਪੰਜਾਬ (ਪਾਕਿਸਤਾਨ)|ਪੰਜਾਬ]] ਤੇ [[ਸਿੰਧ]] ਉਤਲੇ ਪਾਸੇ [[ਸਰਹੱਦ (ਪਾਕਿਸਤਾਨ)|ਸਰਹੱਦ]] ਤੇ [[ਅਫ਼ਗਾਨਿਸਤਾਨ]] ਲਹਿੰਦੇ ਪਾਸੇ [[ਈਰਾਨ]] ਤੇ ਦੱਖਣ ਦੇ ਪਾਸੇ [[ਅਰਬੀ ਸਾਗਰ]] ਹੈ। ਇਥੇ [[ਬਲੋਚੀ ਭਾਸ਼ਾ|ਬਲੋਚੀ]], [[ਪਸ਼ਤੋ ਭਾਸ਼ਾ|ਪਸ਼ਤੋ]], [[ਪੰਜਾਬੀ ਭਾਸ਼ਾ|ਪੰਜਾਬੀ]], [[ਸਿੰਧੀ ਭਾਸ਼ਾ|ਸਿੰਧੀ]], ਅਤੇ [[ਉਰਦੂ ਭਾਸ਼ਾ|ਉਰਦੂ]] ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 1947 ਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਲੋਚਿਸਤਾਨ ਪਾਕਿਸਤਾਨ ਦਾ ਇਕ ਹਿੱਸਾ ਬਣ ਗਿਆ।