ਆਰੀਆ ਸਮਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਤਸਵੀਰ
ਲਾਈਨ 1:
[[ਤਸਵੀਰ:Aum- The Symbol of Arya Samaj.jpg|250px|thumbnail|right|[[ਓਮ]] (ਓ੩ਮ੍) — ਆਰੀਆ ਸਮਾਜ ਦਾ ਅਧਿਕਾਰਕ ਝੰਡਾ]]
'''ਆਰੀਆ ਸਮਾਜ''' [[ਹਿੰਦੂ ਧਰਮ]] ਦਾ ਇਕ ਫ਼ਿਰਕਾ, ਜਿਸ ਦੀ ਬੁਨਿਆਦ ਸਵਾਮੀ ਦਇਆਨੰਦ ਨੇ 1875 ਵਿੱਚ ਰੱਖੀ। ਇਸ ਦੇ ਪੈਰੋਕਾਰ ਆਮ ਹਿੰਦੂਆਂ ਦੀ ਤਰ੍ਹਾਂ ਬੁੱਤ ਪ੍ਰਸਤੀ ਦੇ ਕਾਇਲ ਨਹੀਂ। ਇਸ ਫ਼ਿਰਕੇ ਨੇ ਹਿੰਦੂਆਂ ਵਿੱਚ ਬਹੁਤ ਸਾਰੇ ਧਾਰਮਕ ਤੇ ਸਾਮਾਜਕ ਸੁਧਾਰ ਕੀਤੇ। ਇਸ ਅੰਦੋਲਨ ਨੇ ਛੁਆਛੂਤ ਅਤੇ ਜਾਤੀਗਤ ਭੇਦਭਾਵ ਦਾ ਵਿਰੋਧ ਕੀਤਾ ਅਤੇ ਇਸਤਰੀਆਂ ਅਤੇ ਸ਼ੂਦਰਾਂ ਨੂੰ ਵੀ ਜਨੇਊ ਧਾਰਨ ਕਰਨ ਅਤੇ [[ਵੇਦ]] ਪੜ੍ਹਨ ਦਾ ਅਧਿਕਾਰ ਦਿੱਤਾ ਸੀ। ਸਵਾਮੀ ਦਇਆ ਸਰਸਵਤੀ ਦੁਆਰਾ ਰਚਿਤ [[ਸਤਿਆਰਥ ਪ੍ਰਕਾਸ਼]] ਨਾਮਕ ਗਰੰਥ ਆਰੀਆ ਸਮਾਜ ਦਾ ਮੂਲ ਗਰੰਥ ਹੈ। ਆਰੀਆ ਸਮਾਜ ਦਾ ਆਦਰਸ਼ ਵਾਕ ਹੈ: '''ਕ੍ਰਿੰਵੰਤੋ ਵਿਸ਼ਵਮਾਰਿਆੰ''', ਜਿਸਦਾ ਮਤਲਬ ਹੈ - ਸੰਸਾਰ ਨੂੰ ਆਰੀਆ ਬਣਾਉਂਦੇ ਚਲੋ।
{{ਅਧਾਰ}}