ਨਿਰਮਲਾ ਦੇਸ਼ਪਾਂਡੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ ਪੰਨਾ
 
No edit summary
ਲਾਈਨ 1:
[[ਤਸਵੀਰ:Late Nirmala Deshpande.jpg|thumb|ਨਿਰਮਾਨਿਰਮਲਾ ਦੇਸ਼ਪਾਂਡੇ ੨੦੦੭ ਵਿੱਚ]]
'''ਨਿਰਮਲਾ ਦੇਸ਼ਪਾਂਡੇ''' (੧੯ ਅਕਤੂਬਰ, ੧੯੨੯ - ੧ ਮਈ, ੨੦੦੮) ਗਾਂਧੀਵਾਦੀ ਵਿਚਾਰਧਾਰਾ ਨਾਲ ਜੁਡ਼ੀ ਹੋਈ ਪ੍ਰਸਿੱਧ ਸਾਮਾਜਕ ਕਰਮਚਾਰੀ ਸੀ। ਉਨ੍ਹਾਂ ਨੇ ਆਪਣਾ ਜੀਵਨ ਸਾੰਪ੍ਰਦਾਇਕ ਸੌਹਾਰਦ ਨੂੰ ਬੜਾਵਾ ਦੇਣ ਦੇ ਨਾਲ-ਨਾਲ ਮਹਿਲਾਵਾਂ, ਆਦਿਵਾਸੀਆਂ ਅਤੇ ਅਵਸਰ ਤੋਂ ਵੰਚਤ ਲੋਕਾਂ ਦੀ ਸੇਵਾ ਵਿੱਚ ਅਰਪਣ ਕਰ ਦਿੱਤਾ।