ਸੁਬਰਾਮਨੀਅਮ ਚੰਦਰਸ਼ੇਖਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
" {{Infobox scientist | name = ਸੁਬਰਾਮਨੀਅਮ ਚੰਦਰਸ਼ੇਖਰ | image = ChandraNobel.png| | image_size = |..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 2:
{{Infobox scientist
| name = [[ਸੁਬਰਾਮਨੀਅਮ ਚੰਦਰਸ਼ੇਖਰ]]
| image = ChandraNobel.png|
| image_size =
| caption = [[ਸੁਬਰਾਮਨੀਅਮ ਚੰਦਰਸ਼ੇਖਰ]]
ਲਾਈਨ 12:
| residence =[[ਅਮਰੀਕਾ]]
| field = [[ਖਗੋਲ-ਭੌਤਿਕੀ]]
| alma_mater = ਪੈ੍ਰਜ਼ੀਡੈਂਸੀਪ੍ਰੈਜ਼ੀਡੈਂਸੀ ਕਾਲਜ ਚੇਨਈ, ਟਰੀਨਿਟੀ ਕਾਲਜ ਕੈਂਬਰਿਜ
| work_institution = [[ਸ਼ਿਕਾਗੋ ਯੂਨੀਵਰਸਿਟੀ]]<br>[[ਕੈਂਬਰਿਜ ਯੂਨੀਵਰਸਿਟੀ]]
| doctoral_advisor = [[ਰਾਲਫ ਐਚ. ਫੋਲਰ]], [[ਆਰਥਰ ਸਟੈਂਲੇ ਐਡਿੰਗਟਨ]]
ਲਾਈਨ 25:
'''ਸੁਬਰਾਮਨੀਅਮ ਚੰਦਰਸ਼ੇਖਰ''' (19 ਅਕਤੂਬਰ 1910-21 ਅਗਸਤ 1995) ਦਾ ਜਨਮ [[ਲਾਹੌਰ]] (ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ) ਵਿਖੇ ਨੂੰ ਪਿਤਾ ਸੀ. ਸੁਬਰਾਮਨੀਅਮ ਅਈਅਰ ਦੇ ਘਰ ਮਾਤਾ ਸੀਤਾ ਲਕਸ਼ਮੀ ਅਈਅਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਇੰਡੀਅਨ ਔਡਿਟਸ ਐਂਡ ਅਕਾਊਂਟਸ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਆਪਣੀ ਨਜ਼ਰ ਵਿੱਚ ਉਨ੍ਹਾਂ ਦੇ ਮਾਤਾ ਉੱਚ ਬੌਧਿਕ ਪੱਧਰ ਦੇ ਧਾਰਨੀ ਅਤੇ ਆਪਣੇ ਬੱਚਿਆਂ ਪ੍ਰਤੀ ਭਾਵੁਕਤਾ ਨਾਲ ਸਮਰਪਿਤ ਸਨ। ਉਹ [[ਨੋਬਲ ਪੁਰਸਕਾਰ]] ਜੇਤੂ ਭੌਤਿਕ ਵਿਗਿਆਨੀ [[ਸਰ ਸੀ.ਵੀ. ਰਮਨ]] ਦੇ ਭਤੀਜੇ ਸਨ। </ref><ref>Horgan, J. (1994) ''Profile: Subrahmanyan Chandrasekhar &ndash; Confronting the Final Limit'', [[Scientific American]] '''270'''(3), 32–33.</ref>
==ਸਿੱਖਿਆ==
12 ਸਾਲ ਦੀ ਉਮਰ ਤੱਕ ਮੁੱਢਲੀ ਸਿੱਖਿਆ ਤਾਂ ਉਨ੍ਹਾਂ ਨੇ ਘਰ ਵਿੱਚ ਹੀ ਮਾਤਾ-ਪਿਤਾ ਅਤੇ ਨਿੱਜੀ ਅਧਿਆਪਕਾਂ ਤੋਂ ਪ੍ਰਾਪਤ ਕੀਤੀ। ਸੰਨ 1922 ਵਿੱਚ ਉਹ ਮਦਰਾਸ ਦੇ ਹਿੰਦੂ ਹਾਈ ਸਕੂਲ ਵਿੱਚ ਦਾਖਲ ਹੋਏ ਜਿੱਥੇ ਉਨ੍ਹਾਂ ਨੇ 1922 ਤੋਂ 1925 ਤੱਕ ਪੜ੍ਹਾਈ ਕੀਤੀ। ਸੰਨ 1925 ਵਿੱਚ ਉਨ੍ਹਾਂ ਨੇ ਪੈ੍ਰਜ਼ੀਡੈਂਸੀਪ੍ਰੈਜ਼ੀਡੈਂਸੀ ਕਾਲਜ ਵਿੱਚ ਦਾਖਲਾ ਲਿਆ ਜਿੱਥੋਂ ਉਨ੍ਹਾਂ ਨੇ ਜੂਨ, 1930 ਵਿੱਚ ਬੈਚਲਰ ਆਫ ਸਾਇੰਸ (ਆਨਰਜ਼ ਭੌਤਿਕ ਵਿਗਿਆਨ) ਦੀ ਡਿਗਰੀ ਹਾਸਲ ਕੀਤੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਗਲੀ ਪੜ੍ਹਾਈ [[ਕੈਂਬਰਿਜ ਯੂਨੀਵਰਸਿਟੀ]] [[ਇੰਗਲੈਂਡ]] ਵਿਖੇ ਕਰਨ ਲਈ ਵਜ਼ੀਫਾ ਲਗਾ ਦਿੱਤਾ। ਇਸ ਲਈ ਸੰਨ 1930 ਵਿੱਚ ਉਨ੍ਹਾਂ ਨੇ ਅਗਲੇਰੀ ਪੜ੍ਹਾਈ ਲਈ [[ਟਰੀਨਿਟੀ ਕਾਲਜ]], ਕੈਂਬਰਿਜ, ਇੰਗਲੈਂਡ ਵਿੱਚ ਦਾਖਲਾ ਲੈ ਲਿਆ। ਸੰਨ 1933 ਵਿੱਚ ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ।
==ਨੋਬਲ ਸਨਮਾਨ==
ਉਹ ਵੀਹਵੀਂ ਸਦੀ ਦੇ ਮਹਾਨ ਵਿਗਿਆਨੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਵਿਗਿਆਨਕ ਖੋਜਾਂ ਅਤੇ ਅਧਿਐਨ ਦੇ ਲੇਖੇ ਲਾ ਦਿੱਤਾ। ਸੰਨ 1983 ਵਿੱਚ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਉਨ੍ਹਾਂ ਨੂੰ ਪ੍ਰੋ. ਵਿਲੀਅਮ ਏ ਫਾਊਲਰ (ਅਮਰੀਕਾ) ਨਾਲ ਸਾਂਝੇ ਤੌਰ ’ਤੇ ਦਿੱਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਤਾਰਿਆਂ ਦੀ ਸੰਰਚਨਾ ਅਤੇ ਵਿਕਾਸ ਦੇ ਵਿਸ਼ੇਸ਼ ਸਿਧਾਂਤਕ ਅਧਿਐਨ ਕਰਕੇ ਦਿੱਤਾ ਗਿਆ।
==ਵਿਗਿਆਨਕ ਖੋਜਾਂ==
ਸੰਨ 1933 ਤੋਂ 1936 ਤੱਕ ਉਨ੍ਹਾਂ ਨੂੰ ਟਰੀਨਿਟੀ ਕਾਲਜ ਇੰਗਲੈਂਡ ਵੱਲੋਂ ਇਨਾਮੀ ਫੈਲੋਸ਼ਿਪ ਮਿਲੀ। ਸੰਨ 1936 ਵਿੱਚ ਉਨ੍ਹਾਂ ਨੇ ਭਾਰਤ ਆ ਕੇ 11 ਸਤੰਬਰ ਨੂੰ ਲਲਿਥਾ ਡੋਰਾਸਵਾਮੀ ਨਾਲ ਵਿਆਹ ਕਰਵਾਇਆ ਜੋ ਪੈ੍ਰਜ਼ੀਡੈਂਸੀਪ੍ਰੈਜ਼ੀਡੈਂਸੀ ਕਾਲਜ ਮਦਰਾਸ ਵਿੱਚ ਉਨ੍ਹਾਂ ਦੀ ਜੂਨੀਅਰ ਰਹੀ ਸੀ। [[ਅਮਰੀਕਾ]] ਦੀ [[ਸ਼ਿਕਾਗੋ ਯੂਨੀਵਰਸਿਟੀ]] ਵੱਲੋਂ ਪੇਸ਼ਕਸ਼ ਆਉਣ ’ਤੇ ਉਹ ਜੁਲਾਈ, 1937 ਵਿੱਚ ਉੱਥੇ ਬਤੌਰ ਰਿਸਰਚ ਐਸੋਸੀਏਟ ਹਾਜ਼ਰ ਹੋਏ। ਬਾਕੀ ਰਹਿੰਦਾ ਜੀਵਨ ਉਨ੍ਹਾਂ ਨੇ ਉੱਥੇ ਹੀ ਵਿਗਿਆਨਕ ਖੋਜਾਂ ਅਤੇ ਅਧਿਐਨ ਕਰਦਿਆਂ ਬਤੀਤ ਕੀਤਾ।
==ਪਹਿਲੀ ਖੋਜ ਪੱਤਰ==
ਉਨ੍ਹਾਂ ਦੇ ਖੋਜ ਕਾਰਜ ਦੀ ਸ਼ੁਰੂਆਤ [[ਭਾਰਤ]] ਤੋਂ ਹੀ ਹੋ ਗਈ ਸੀ, ਜਦੋਂ ਉਹ [[ਪੈ੍ਰਜ਼ੀਡੈਂਸੀ ਕਾਲਜ]], ਮਦਰਾਸ ਵਿਖੇ ਗਰੈਜੂਏਸ਼ਨ ਦੇ ਵਿਦਿਆਰਥੀ ਸਨ। ਇੱਥੇ ਪੜ੍ਹਦਿਆਂ ਹੀ ਉਨ੍ਹਾਂ ਨੇ 1929 ਵਿੱਚ ਆਪਣਾ ਪਹਿਲਾ ਪਰਚਾ ‘ਦਿ ਕਰੌਂਪਟਨ ਸਕੈਟਰਿੰਗ ਐਂਡ ਨਿਊ ਸਟੈਟਿਸਟਿਕਸ’ ਲਿਖਿਆ ਅਤੇ ਇੱਥੇ ਹੀ 1930 ਈ. ਵਿੱਚ ਉਨ੍ਹਾਂ ਨੇ [[ਚੰਦਰਸ਼ੇਖਰ ਸੀਮਾ]] ਨਾਂ ਦੀ ਵਿਲੱਖਣ ਖੋਜ ਕੀਤੀ ਜੋ ਅੱਜ ਤੱਕ ਕਬੂਲੀ ਜਾ ਰਹੀ ਹੈ।