ਗਠੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
106.192.57.178 (ਗੱਲ-ਬਾਤ) ਦੀ ਸੋਧ 145571 ਨਕਾਰੀ
ਲਾਈਨ 9:
== ਇਲਾਜ ==
ਇਹ ਬਿਮਾਰੀ ਲਾ ਇਲਾਜ ਨਹੀ ਹੈ। ਇਸ ਦਾ ਇਲਾਜ ਮੋਜੂਦ ਹੈ। ਪਰ ਇਸ ਦਾ ਇਲਾਜ ਕੇਵਲ ਦਿਵਾਈਆ ਨਾਲ ਨਹੀ ਹੋ ਸਕਦਾ। ਮਰੀਜ ਨੂੰ ਸਵੈ-ਮਦਦ ਕਰਨੀ ਪੈਂਦੀ ਆਪਣੇ ਖਾਣ ਪੀਣ ਦਾ ਖਾਸ ਖਿਆਲ ਤੇ ਕਸਰਤ ਆਦਿ ਰਾਹੀ ਲਛਣਾ ਤੋਂ ਰਾਹਤ ਪਾ ਸਕਦਾ ਹੈ।
 
ਘਰੇਲੂ ਇਲਾਜ :
{{ਅੰਤਕਾ}}
ਲਸਣ ਦੀਆਂ ਇਕ ਜਾਂ ਦੋ ਤੁਰੀਆਂ ਸਵੇਰੇ-ਸ਼ਾਮ ਖਾਣ ਨਾਲ ਬਿਮਾਰੀ ਤੋਂ ਰਾਹਤ ਮਿਲਦੀ ਹੈ।
{{ਅਧਾਰ}}
ਭੁੰਨੇ ਹੋਏ ਮੇਥੀ ਦੇ ਬੀਜ ਅੱਧਾ-ਅੱਧਾ ਚਮਚਾ ਸਵੇਰੇ-ਸ਼ਾਮ ਕੋਸੇ ਪਾਣੀ ਨਾਲ ਖਾਣ ਨਾਲ ਬਿਮਾਰੀ ਤੋਂ ਰਾਹਤ ਮਿਲਦੀ ਹੈ।
 
ਅਜਵਾਇਣ, ਹਰੜ ਅਤੇ ਸੁੰਢ ਬਰਾਬਰ ਮਾਤਰਾ ਵਿਚ ਮਿਲਾਕੇ ਉਸਦਾ ਪਾਊਡਰ ਤਿਆਰ ਕਰਕੇ 1 ਚਮਚਾ ਸਵੇਰੇ-ਸ਼ਾਮ ਪਾਣੀ ਨਾਲ ਲੈਣ ਨਾਲ ਬਿਮਾਰੀ ਤੋਂ ਰਾਹਤ ਮਿਲਦੀ ਹੈ।
[[Category:ਹੱਡੀਆ ਦੀਆ ਬੀਮਾਰੀਆ]]
ਨਿੰਮ, ਆਂਵਲਾ ਅਤੇ ਤੁਲਸੀ ਦਾ ਪਾਊਡਰ 1 ਚਮਚਾ ਸਵੇਰੇ-ਸ਼ਾਮ ਗਰਮ ਪਾਣੀ ਨਾਲ ਲੈਣ ਨਾਲ ਬਿਮਾਰੀ ਤੋਂ ਰਾਹਤ ਮਿਲਦੀ ਹੈ।
[[ਸ਼੍ਰੇਣੀ:ਗਠੀਆ]]
ਦੋ ਚਮਚੇ ਦੇਸੀ ਸਿਰਕਾ, ਦੋ ਚਮਚੇ ਸ਼ਹਿਦ, 150 ਗਰਾਮ ਪਾਣੀ ਵਿਚ ਮਿਲਾ ਕੇ ਸਾਰਾ ਦਿਨ ਥੋੜ੍ਹਾ-ਥੋੜ੍ਹਾ ਲੈਣਾ ਚਾਹੀਦਾ ਹੈ।
[[ਸ਼੍ਰੇਣੀ:ਜੋੜਾਂ ਦੀਆਂ ਬੀਮਾਰੀਆਂ]]
ਆਯੁਰਵੇਦਿਕ ਇਲਾਜ :
ਮਹਾ ਯੋਗ ਰਾਜ ਗੁੱਗਲ (Maha Yog Raj Guggal) ਇਕ ਗੋਲੀ ਸਵੇਰੇ-ਸ਼ਾਮ।
ਕਿਸ਼ੋਰ ਗੁੱਗਲ (Kishore Guggal), ਰਾਸਨਾਦੀ ਗੁੱਗਲ (Rasnadi Guggal), ਸਿੰਹ ਨਾਦ ਗੁੱਗਲ (Sinh Nad Guggal) ਅਤੇ ਤ੍ਰਿੋਸ਼ਾਂਗ ਗੁੱਗਲ (Tiroshang Guggal) ਦੋ ਗੋਲੀਆਂ ਸਵੇਰੇ-ਸ਼ਾਮ ਪਾਣੀ ਨਾਲ।
ਵਿਸਤੁੰਦਕਾਦਿ ਵੱਟੀ (Vistundakadi Vati) ਇਕ ਗੋਲੀ ਸਵੇਰੇ-ਸ਼ਾਮ ਫਿੱਕੇ ਦੁੱਧ ਨਾਲ।
ਵਾਤ-ਕੁਲਾਂਤਕ ਰਸ (Vat Kulantak Ras) ਇਕ ਗੋਲੀ ਸਵੇਰੇ-ਸ਼ਾਮ।
ਵਰਿਤ-ਵਾਤ ਚਿੰਤਾਮਣੀ ਰਸ (Vritvat Chintamani Ras) 1 ਗੋਲੀ ਸਵੇਰੇ-ਸ਼ਾਮ ਫਿੱਕੇ ਦੁੱਧ ਨਾਲ।
ਅੰਮ੍ਰਿਤ ਭਲਾਤਕ ਰਸ (Amrit Bhallatak Ras) 2 ਗੋਲੀਆਂ ਸਵੇਰੇ-ਸ਼ਾਮ।
ਮਹਾਂ ਰਾਸਨਾਦੀ ਕਵਾਥ (Maha Rasnadi Kavath) 3 ਚਮਚੇ ਪਾਣੀ ਨਾਲ ਮਿਲਾ ਕੇ ਸਵੇਰੇ-ਸ਼ਾਮ।
ਜੋੜਾਂ ਦੀ ਸੋਜ ਅਤੇ ਅਕੜਨ ਮਹਾ-ਨਾਰਾਇਣੀ ਤੇਲ (Maha Narainy Tel), ਵਿਸ਼ ਗਰਭ ਤੇਲ (Vish Garbh Tel) ਅਤੇ ਅਰਿੰਡ ਦੇ ਤੇਲ (Arind Tel) ਦੀ ਮਾਲਿਸ਼ ਕਰਨ ਨਾਲ ਉਤਰ ਜਾਂਦੀ ਹੈ। ਆਯੁਰਵੇਦਿਕ ਇਲਾਜ ਨਾਲ ਇਸ ਭਿਆਨਕ ਰੋਗ ਤੋਂ ਛੁਟਕਾਰਾ ਮਿਲ ਸਕਦਾ ਹੈ।
vaid Lawrance
Mob.9056390100