ਕਰਮਜੀਤ ਕੁੱਸਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਕਰਮਜੀਤ ਸਿੰਘ ਕੁੱਸਾ''' (1 ਜਨਵਰੀ 1953 - 20 ਮਾਰਚ 1998) ਪੰਜਾਬੀ ਦੇ ਪ੍ਰਸਿੱਧ ..." ਨਾਲ਼ ਸਫ਼ਾ ਬਣਾਇਆ
 
ਵਾਧਾ ਤੇ ਹਵਾਲੇ
ਲਾਈਨ 1:
'''ਕਰਮਜੀਤ ਸਿੰਘ ਕੁੱਸਾ''' (1 ਜਨਵਰੀ 1953 - 20 ਮਾਰਚ 1998)<ref>http://www.seerat.ca/oct2013/article05.php</ref> ਪੰਜਾਬੀ ਦੇ ਪ੍ਰਸਿੱਧ ਨਾਵਲਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਨਾਵਲਾਂ ਵਿੱਚ 20ਵੀਂ ਸਦੀ ਦੀ ਆਖਰੀ ਸਦੀ ਦੌਰਾਨ ਪੰਜਾਬ ਦੀ ਨਿਮਨ ਕਿਸਾਨੀ ਦੀ ਖੁਰ ਰਹੀ ਹੋਂਦ ਨੂੰ ਅਤੇ ਦਲਿਤਾਂ ਦੇ ਮਾਨਸਿਕ ਦੁਖਾਂਤ ਨੂੰ ਚਿਤਰਿਆ ਹੈ।<ref>http://www.lokdharapanjabi.com/uploads/193Akal%20purkhi.pdf</ref>
==ਨਾਵਲ==
* ਬੁਰਕੇ ਵਾਲੇ ਲੁਟੇਰੇ (1977)
* ਰਾਤ ਦੇ ਰਾਹੀ (1979)
* ਜਖ਼ਮੀ ਦਰਿਆ
* ਰੋਹੀ ਬੀਆਬਾਨ
 
==ਹਵਾਲੇ==
{{ਹਵਾਲੇ}}