ਸਾਹਿਤ ਆਲੋਚਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 45 interwiki links, now provided by Wikidata on d:q58854 (translate me)
ਵਾਧਾ ਤੇ ਹਵਾਲਾ
ਲਾਈਨ 1:
'''ਸਾਹਿਤਕਸਾਹਿਤ ਆਲੋਚਨਾ''' ਸਾਹਿਤ ਦੇ ਅਧਿਅਨ, ਵਿਸ਼ਲੇਸ਼ਣ, ਮੁਲੰਕਣ ਅਤੇ ਵਿਆਖਿਆ ਨੂੰ ਕਹਿੰਦੇ ਹਨ। ਅੰਗਰੇਜ਼ੀ ਵਿੱਚ ਇਸ ਨੂੰ ਲਿਟਰੇਰੀ ਕ੍ਰਿਟੀਸਿਜ਼ਮ ਕਿਹਾ ਜਾਂਦਾ ਹੈ। ਆਧੁਨਿਕ ਸਾਹਿਤਕ ਆਲੋਚਨਾ ਅਕਸਰ [[ਸਾਹਿਤ ਸਿਧਾਂਤ]] ਦੀ ਵਾਕਫ ਹੁੰਦੀ ਹੈ ਜਿਸ ਵਿੱਚ ਉਸਦੇ ਤਰੀਕਿਆਂ ਅਤੇ ਲਕਸ਼ਾਂ ਦੀ ਦਾਰਸ਼ਨਕ ਚਰਚਾ ਹੁੰਦੀ ਹੈ। ਭਾਵੇਂ ਦੋਨੋਂ ਗਤੀਵਿਧੀਆਂ ਨਜ਼ਦੀਕ ਤੋਂ ਸਬੰਧਤ ਹਨ, ਸਾਹਿਤਕ ਆਲੋਚਕ ਹਮੇਸ਼ਾ ਸਿਧਾਂਤਕਾਰ ਨਹੀਂ ਹੁੰਦੇ।
ਸਾਹਿਤ ਆਲੋਚਨਾ ਨੂੰ [[ਸਾਹਿਤ ਸਿਧਾਂਤ]] ਤੋਂ ਅਤੇ ਪੁਸਤਕ ਰਿਵਿਊ ਤੋਂ ਅੱਡ ਅਧਿਅਨ ਖੇਤਰ ਸਮਝਿਆ ਜਾਵੇ ਇਹ ਕੁੱਝ ਵਿਵਾਦ ਦਾ ਵਿਸ਼ਾ ਹੈ। ਉਦਾਹਰਣ ਦੇ ਲਈ, ''ਸਾਹਿਤ ਆਲੋਚਨਾ ਅਤੇ [[ਸਾਹਿਤ ਸਿਧਾਂਤ]] ਦੀ ਜਾਨਜ ਹਾਪਕਿਨ ਦੀ ਗਾਈਡ'' (Johns Hopkins Guide to Literary Theory and Criticism)<ref>{{citation|title=Johns Hopkins Guide to Literary Theory and Criticism|publisher=[[Johns Hopkins University Press]]|year=2005|isbn=0-8018-8010-6}}</ref> ਸਾਹਿਤਕ ਆਲੋਚਨਾ ਅਤੇ [[ਸਾਹਿਤ ਸਿਧਾਂਤ]] ਵਿੱਚ ਕੋਈ ਅੰਤਰ ਨਹੀਂ ਕਰਦੀ, ਅਤੇ ਲਗਪਗ ਹਮੇਸ਼ਾ ਉਸੇ ਸੰਕਲਪ ਨੂੰ ਦਰਸਾਉਣ ਲਈ ਦੋਨਾਂ ਪਦਾਂ ਨੂੰ ਇਕੱਠੇ ਵਰਤਦੀ ਹੈ।
 
==ਹਵਾਲੇ==
{{ਹਵਾਲੇ}}
[[ਸ਼੍ਰੇਣੀ: ਸਿਧਾਂਤ]]
[[ਸ਼੍ਰੇਣੀ:ਆਲੋਚਨਾ]]