ਕਿਮ ਇਲ-ਸੁੰਙ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Raj Singh ਨੇ ਸਫ਼ਾ ਕੀਮ ਇਲ-ਸੋਙ ਨੂੰ ਕਿਮ ਇਲ-ਸੁੰਗ ’ਤੇ ਭੇਜਿਆ
No edit summary
ਲਾਈਨ 1:
{{Infobox officeholder
| name = ਕੀਮਕਿਮ ਇਲ-ਸੋਙਸੁੰਗ
| native_name = <small>김일성</small>
| birth_name = Kim Sŏng-ju
ਲਾਈਨ 80:
{{ਜਾਣਕਾਰੀਡੱਬਾ ਕੋਰੀਆਈ ਨਾਂ
| context = ਉੱਤਰੀ
| title = [[ਕੋਰੀਆਈ ਨਾਂਨਾਮ]]
| hangul = {{linktext|김|일|성}}
| hanja = {{linktext|金|日|成}}
ਲਾਈਨ 88:
| color = lavender
}}
'''ਕੀਮਕਿਮ ਇਲ-ਸੋਙਸੁੰਗ''' {{IPA-ko|ki.mil.s͈ɔŋ}}, ਜਾਂ '''ਕਿਮ ਇਲ ਸੁਙਸੋਂਗ''' (੧੫ ਅਪ੍ਰੈਲ ੧੯੧੨ – ੮ ਜੁਲਾਈ ੧੯੯੪) ੧੯੪੮ ਵਿੱਚ ਅਗਵਾਨੀ ਦੇ ਅਰੰਭ ਤੋਂ ਲੈ ਕੇ ੧੯੯੪ ਵਿੱਚ ਹੋਈ ਮੌਤ ਤੱਕ [[ਉੱਤਰੀ ਕੋਰੀਆ|ਕੋਰੀਆਈ ਲੋਕਤੰਤਰੀ ਲੋਕ-ਗਣਰਾਜ]], ਜਿਹਨੂੰ ਆਮ ਤੌਰ 'ਤੇ ਉੱਤਰੀ ਕੋਰੀਆ ਕਿਹਾ ਜਾਂਦਾ ਹੈ, ਦਾ ਆਗੂ ਸੀ।<ref>{{cite web |url=http://www.dailynk.com/korean/read.php?cataId=nk00500&num=55181 |title=김일성, 쿠바의 ‘혁명영웅’ 체게바라를 만난 날 |language=Korean |date=15 April 2008 |work=DailyNK}}</ref> ਇਹ ੧੯੪੮ ਤੋਂ ੧੯੭੨ ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ੧੯੭੨ ਤੋਂ ਲੈ ਕੇ ਮੌਤ ਤੱਕ ਰਾਸ਼ਟਰਪਤੀ ਸੀ। ਇਹ ੧੯੪੯ ਤੋਂ ੧੯੯੪ ਤੱਕ ਕੋਰੀਆਈ ਮਜ਼ਦੂਰਮਜਦੂਰ ਪਾਰਟੀ ਦਾ ਆਗੂ (੧੯੪੯ ਤੋਂ ੧੯੬੬ ਤੱਕ ਚੇਅਰਮੈਨ ਅਤੇ ੧੯੬੬ ਤੋਂ ਬਾਅਦ ਜਨਰਲ ਸਕੱਤਰ) ਵੀ ਸੀ। ੧੯੫੦ ਵਿੱਚ ਇਸਨੇ [[ਦੱਖਣੀ ਕੋਰੀਆ]] ਉੱਤੇ ਚੜ੍ਹਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਦਖ਼ਲਦਖਲ ਤੋਂ ਬਿਨਾਂ ਸ਼ਾਇਦ ਸਾਰੇ ਪਰਾਇਦੀਪਪ੍ਰਾਇਦੀਪ ਨੂੰ ਉਜਾੜਨ ਵਿੱਚ ਸਫ਼ਲਸਫਲ ਹੋ ਗਿਆ ਸੀ। ਕੋਰੀਆਈ ਯੁੱਧ, ਜਿਹਨੂੰ ਕਈ ਵਾਰ ਕੋਰੀਆਈ ਅਸੈਨਿਕ ਯੁੱਧ ਵੀ ਆਖਿਆ ਜਾਂਦਾ ਹੈ, ੨੭ ਜੁਲਾਈ ੧੯੫੩ ਨੂੰ ਜੰਗਬੰਦੀ ਸਦਕਾ ਖ਼ਤਮਖਤਮ ਹੋਇਆ।
 
{{ਅੰਤਕਾ}}
{{ਅਧਾਰ}}