ਰਾਕੇਸ਼ ਸ਼ਰਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਫਰਮਾ ਜੋੜਿਆ
ਲਾਈਨ 19:
 
ਉਨ੍ਹਾਂ ਦੀ ਪੁਲਾੜ ਉੜਾਨ ਦੇ ਦੌਰਾਨ ਭਾਰਤ ਦੀ ਪ੍ਰਧਾਨਮੰਤਰੀ ਇੰਦਿਰਾ ਗਾਂਧੀ ਨੇ ਰਾਕੇਸ਼ ਸ਼ਰਮਾ ਨੂੰ ਪੁੱਛਿਆ ਕਿ ਉੱਤੋਂ ਪੁਲਾੜ ਤੋਂ ਭਾਰਤ ਕਿਵੇਂ ਦਿਸਦਾ ਹੈ। ਰਾਕੇਸ਼ ਸ਼ਰਮਾ ਨੇ ਜਵਾਬ ਦਿੱਤਾ ਸੀ - ਸਾਰੇ ਜਹਾਂ ਸੇ ਅੱਛਾ। ਭਾਰਤ ਸਰਕਾਰ ਨੇ ਉਸ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ। ਵਿੰਗ ਕਮਾਂਡਰ ਦੇ ਪਦ ਤੇ ਸੇਵਾ-ਨਵਿਰਤ ਹੋਣ ਉੱਤੇ ਰਾਕੇਸ਼ ਸ਼ਰਮਾ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਿਟੇਡ ਵਿੱਚ ਟੈਸਟ ਪਾਇਲਟ ਵਜੋਂ ਕੰਮ ਕੀਤਾ। ਨਵੰਬਰ ੨੦੦੬ ਵਿੱਚ ਇਨ੍ਹਾਂ ਨੇ ਭਾਰਤੀ ਪੁਲਾੜ ਖੋਜ ਸੰਗਠਨ ਦੀ ਇੱਕ ਕਮੇਟੀ ਵਿੱਚ ਭਾਗ ਲਿਆ ਜਿਸਨੇ ਇੱਕ ਨਵੇਂ ਭਾਰਤੀ ਪੁਲਾੜ ਉੜਾਨ ਪਰੋਗਰਾਮ ਨੂੰ ਮਨਜੂਰੀ ਦਿੱਤੀ।
 
[[ਸ਼੍ਰੇਣੀ:ਪੰਜਾਬੀ ਲੋਕ]]