ਗੌਨ ਵਿਦ ਦ ਵਿੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਗੋਨ ਵਿਦ ਦ ਵਿੰਡ''' (Gone with the Wind; ਤਰਜਮਾਅਨੁਵਾਦ: ਪੌਣਾ ਲਏ ਉਡਾਇ) ਮਾਰਗ੍ਰੈਟ ਮਿਚੈਲ ਦਾ ਲਿਖਿਆ ਇੱਕ [[ਅੰਗਰੇਜ਼ੀਅੰਗਰੇਜੀ]] ਨਾਵਲ ਹੈ ਜੋ ਪਹਿਲੀ ਵਾਰ 1936 ਵਿੱਚ ਛਪਿਆ<ref>{{cite web | url=http://www.georgiaencyclopedia.org/nge/Article.jsp?id=h-2427 | title=ਨੀਊ ਜਾਰਜੀਆ ਗਿਆਨਕੋਸ਼}}</ref> ਅਤੇ ਇਸਨੂੰ 1937 ਵਿੱਚ ਪੁਲਿਤਜਰ ਇਨਾਮ ਮਿਲਿਆ।<ref>{{cite web | url=http://www.pulitzer.org/awards/1937 | title=Pulitzer.org}}</ref>
 
ਇਸਦੀ ਕਹਾਣੀ ਕਲੇਟਨ ਕਾਉਂਟੀਕਾਊਂਟੀ, ਜਾਰਜੀਆ ਅਤੇ ਅਟਲਾਂਟਾ ਵਿੱਚ ਅਮਰੀਕੀ ਖਾਨਾ ਜੰਗੀ ਅਤੇ ਪੁਨਰਨਿਰਮਾਣ ਦੇ ਦੌਰਾਨ ਵਾਪਰਦੀ ਹੈ। ਇਸ ਵਿੱਚ ਇੱਕ ਮਾਲਦਾਰ ਬਾਗ਼ਾਨ ਮਾਲਕ ਦੀ ਵਿਗੜੀ ਹੋਈ ਧੀ ਸਕਾਰਲੈੱਟ ਓਹਾਰਾ (Scarlett OHara) ਦੇ ਤਜਰਬਿਆਂ ਨੂੰ ਵਿਖਾਇਆ ਗਿਆ ਹੈ ਜੋ '''ਸ਼ੇਰਮੇਨ ਦੇ ਸਾਗਰ ਲਈ ਮਾਰਚ''' ਤੋਂ ਬਾਅਦ ਬਰਪਾ ਗ਼ਰੀਬੀ ਤੋਂ ਬਾਹਰ ਆਉਣ ਲਈ ਹਰ ਹਰਬਾ ਵਰਤਦੀ ਹੈ। ਇਹ ਕਿਤਾਬ ਇਸੇ ਹੀ ਨਾਮ ਦੀ ਫ਼ਿਲਮ (1939) ਦਾ ਸਰੋਤ ਹੈ।
 
{{ਅੰਤਕਾ}}