ਖ਼ਾਲਿਦ ਹੁਸੈਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਵਾਧਾ
ਲਾਈਨ 25:
}}
 
'''ਖਾਲਿਦ ਹੋਸੈਨੀ''' ({{lang-fa|خالد حسینی}}, ਜਨਮ 4 ਮਾਰਚ 1965) ਇੱਕ ਅਮਰੀਕੀ ਨਾਵਲਕਾਰ ਅਤੇ ਡਾਕਟਰ ਹੈ ਪਰ ਇਸਦਾ ਜਨਮ ਅਫਗਾਨਿਸਤਾਨ ਵਿੱਚ ਹੋਇਆ ਸੀ। ਕਾਲਜ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਇਹ ਡਾਕਟਰ ਬਣ ਗਿਆ ਪਰ 2003 ਵਿੱਚ ਆਪਣੇ ਪਹਿਲੇ ਨਾਵਲ [[ਦ ਕਾਈਟ ਰਨਰ]] ਦੇ ਮਸ਼ਹੂਰ ਹੋਣ ਉੱਤੇ ਇਸਨੇ ਡਾਕਟਰੀ ਛੱਡ ਦਿੱਤੀ ਅਤੇ ਆਪਣਾ ਪੂਰਾ ਧਿਆਨ ਲਿਖਣ ਵੱਲ ਲਾ ਦਿੱਤਾ।
 
[[ਸ਼੍ਰੇਣੀ:ਅਮਰੀਕੀ ਨਾਵਲਕਾਰ]]