ਵੱਲਭਭਾਈ ਪਟੇਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਫਰਮਾ ਜੋੜਿਆ
ਅੰਦਾਜ਼ ਸੁਧਾਰਿਆ
ਲਾਈਨ 14:
|office2 = [[ਗ੍ਰਹਿ ਮੰਤਰੀ (ਭਾਰਤ)|ਗ੍ਰਹਿ ਮੰਤਰੀ]]
|primeminister2 = [[ਜਵਾਹਰਲਾਲ ਨਹਿਰੂ]]
|term_start2 = 11515 ਅਗਸਤ 1947
|term_end2 = 15 ਦਸੰਬਰ 1950
|predecessor2 = ਪਦਵੀ ਸਥਾਪਤ ਕੀਤੀ ਗਈ
|successor2 = [[ਸੀ. ਰਾਜਾਗੋਪਾਲਾਚਾਰੀ|ਚਕਰਵਰਤੀ ਰਾਜਾਗੋਪਾਲਾਚਾਰੀ]]
|birth_date = {{birth date|1875|10|31|df=y}}
|birth_place = [[ਨਾਦੇੜਨਾਦੀਆਦ]], [[ਬੰਬਈ ਪ੍ਰੈਜੀਡੈਂਸੀ]], [[ਬਰਤਾਨਵੀ ਰਾਜ]]
|death_date = {{death date and age|1950|12|15|1875|10|31|df=y}}
|death_place = [[ਬੰਬਈ]], [[ਬੰਬਈ ਸਟੇਟ]], [[ਭਾਰਤ]]
ਲਾਈਨ 28:
|children = [[ਮਨੀਬੇਨ ਪਟੇਲ]], [[ਦਾਹਿਆਭਾਈ ਪਟੇਲ]]
}}
'''ਆਜ਼ਾਦੀ ਦੇ ਮਹਾਨਾਇਕ - ਸਰਦਾਰ ਵੱਲਭਭਾਈ ਪਟੇਲ''' (ਗੁਜਰਾਤੀ: સરદાર વલ્લભભાઈ પટેલ )<br> ({{IPA-hns|ʋəlləbˈbʱaːi pəˈʈeːl|hi|Hi-Sardar_Vallabhbhai_Patel.ogg}}) (31 ਅਕਤੂਬਰ 1875&nbsp;– 15 ਦਸੰਬਰ 1950) ਭਾਰਤ ਦੇ ਇੱਕ [[ਬੈਰਿਸਟਰ]] ਅਤੇ ਰਾਜਨੀਤੀਵਾਨ, [[ਇੰਡੀਅਨ ਨੈਸ਼ਨਲ ਕਾਂਗਰਸ]] ਦੇ ਵੱਡੇ ਨੇਤਾਵਾਂ ਵਿੱਚੋਂ ਇੱਕ ਅਤੇ ਭਾਰਤ ਗਣਰਾਜ ਦੇ ਬਾਨੀਆਂ ਵਿੱਚੋਂ ਇੱਕ ਸੀ।
ਭਾਰਤ ਦੇ ਲੋਹ ਮੈਨ ਵਜੋਂ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ੩੧ ਅਕਤੂਬਰ ੧੮੭੫ ਨੂੰ ਇਕ ਛੋਟੇ ਜਿਹੇ ਪਿੰਡ ਨਾਦੀਆਦ ’ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਝਾਵਰ ਭਾਈ ਪਟੇਲ ਇਕ ਸਾਧਾਰਣ ਕਿਸਾਨ ਸਨ ਅਤੇ ਮਾਂ ਲਾਡ ਬਾਈ ਇਕ ਸਾਧਾਰਣ ਘਰੇਲੂ ਮਹਿਲਾ ਸਨ। ਬਚਪਨ ਤੋਂ ਹੀ ਸਰਦਾਰ ਪਟੇਲ ਬਹੁਤ ਹੀ ਮਿਹਨਤੀ ਅਤੇ ਵਿਲੱਖਣ ਪ੍ਰਤਿਭਾ ਦੇ ਮਾਲਕ ਸਨ। ਉਹ ਖੇਤੀਬਾੜੀ ‘ਚ ਆਪਣੇ ਪਿਤਾ ਦੀ ਮਦਦ ਕਰਦੇ ਸਨ ਅਤੇ ਐਨ. ਕੇ. ਹਾਈ ਸਕੂਲ ‘ਚ ਪੜ੍ਹਦੇ ਸਨ।
 
==ਜੀਵਨ ਤੇ ਕੰਮ==
ਭਾਰਤ ਦੇ ਲੋਹ ਮੈਨ ਵਜੋਂ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ੩੧ ਅਕਤੂਬਰ ੧੮੭੫ ਨੂੰ ਇਕ ਛੋਟੇ ਜਿਹੇ ਪਿੰਡ ਨਾਦੀਆਦ ’ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਝਾਵਰ ਭਾਈ ਪਟੇਲ ਇਕ ਸਾਧਾਰਣ ਕਿਸਾਨ ਸਨ ਅਤੇ ਮਾਂ ਲਾਡ ਬਾਈ ਇਕ ਸਾਧਾਰਣ ਘਰੇਲੂ ਮਹਿਲਾ ਸਨ। ਬਚਪਨ ਤੋਂ ਹੀ ਸਰਦਾਰ ਪਟੇਲ ਬਹੁਤ ਹੀ ਮਿਹਨਤੀ ਅਤੇ ਵਿਲੱਖਣ ਪ੍ਰਤਿਭਾ ਦੇ ਮਾਲਕ ਸਨ। ਉਹ ਖੇਤੀਬਾੜੀ ‘ਚ ਆਪਣੇ ਪਿਤਾ ਦੀ ਮਦਦ ਕਰਦੇ ਸਨ ਅਤੇ ਐਨ. ਕੇ. ਹਾਈ ਸਕੂਲ ‘ਚ ਪੜ੍ਹਦੇ ਸਨ।
 
ਉਹ ਬਹੁਤ ਹੀ ਸਮਝਦਾਰ ਅਤੇ ਹੁਸ਼ਿਆਰ ਵਿਦਿਆਰਥੀ ਸਨ। ਉਨ੍ਹਾਂ ੧੮੯੬ ‘ਚ ਆਪਣੀ ਹਾਈ ਸਕੂਲ ਦੀ ਪ੍ਰੀਖਿਆ ਪਹਿਲੇ ਦਰਜੇ ਨਾਲ ਪਾਸ ਕੀਤੀ। ਗਰੀਬੀ ਦੇ ਬਾਵਜੂਦ ਇਨ੍ਹਾਂ ਦੇ ਪਿਤਾ ਨੇ ਪਟੇਲ ਨੂੰ ਕਾਲਜ ਉੱਚ ਸਿੱਖਿਆ ਹਾਸਲ ਕਰਨ ਲਈ ਭੇਜਣ ਦਾ ਫੈਸਲਾ ਕੀਤਾ ਪਰ ਇਨ੍ਹਾਂ ਨੇ ਇਨਕਾਰ ਕਰ ਦਿੱਤਾ। ਤਿੰਨ ਸਾਲ ਤੱਕ ਉਹ ਘਰ ‘ਚ ਹੀ ਰਹੇ ਅਤੇ ਜ਼ਿਲਾ ਨੇਤਾ ਦੀ ਪ੍ਰੀਖਿਆ ਲਈ ਸਖਤ ਮਿਹਨਤ ਕੀਤੀ ਅਤੇ ਚੰਗੇ ਨੰਬਰਾਂ ਨਾਲ ਪਾਸ ਵੀ ਹੋਏ। ਸ. ਪਟੇਲ ਇਕ ਸੁਤੰਤਰ ਸੁਭਾਅ ਦੇ ਵਿਅਕਤੀ ਸਨ। ਉਹ ਅੰਗਰੇਜ਼ਾਂ ਲਈ ਕੋਈ ਵੀ ਕੰਮ ਕਰਨ ਤੋਂ ਨਫਰਤ ਕਰਦੇ ਸਨ। ਉਹ ਗੋਦਰਾ ਨਾਮਕ ਥਾਂ ‘ਤੇ ਖੁਦ ਹੀ ਆਪਣੀ ਕਾਨੂੰਨ ਦੀ ਪੜ੍ਹਾਈ ਲਈ ਅਭਿਆਸ ਕਰਨ ਲੱਗੇ। ਛੇਤੀ ਹੀ ਅਭਿਆਸ ਨਿਖਰਿਆ ਅਤੇ ਹੌਲੀ-ਹੌਲੀ ਪੈਸੇ ਵੀ ਆਉਣ ਲੱਗੇ ਅਤੇ ਉਨ੍ਹਾਂ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਇਆ। ਉਨ੍ਹਾਂ 1904 ‘ਚ ਝਾਬਰਾਬਾ ਨਾਲ ਵਿਆਹ ਕੀਤਾ ਅਤੇ ਸਾਲ ੧੯੦੫ ਇਕ ਬੇਟੀ ਮਨੀਬੇਨ ਦਾ ਜਨਮ ਹੋਇਆ। ਇਸ ਤੋਂ ਬਾਅਦ ਇਕ ਬੇਟੇ ਦਹਿਆ ਦਾ ਜਨਮ ਹੋਇਆ। ਉਨ੍ਹਾਂ ਨੂੰ ਆਪਣੀ ਵਕੀਲ ਦੀ ਪੜ੍ਹਾਈ ਲਈ ਉੱਚ ਸਿੱ ਖਿਆ ਲਈ ਇੰਗਲੈਂਡ ਜਾਣਾ ਪਿਆ। ਸਾਲ ੧੯੦੮ ‘ਚ ਉਹ ਬੈਰਿਸਟਰ ਦੇ ਰੂਪ ‘ਚ ਭਾਰਤ ਵਾਪਸ ਆਏ ਅਤੇ ਮੁੰਬਈ ‘ਚ ਅਭਿਆਸ ਸ਼ੁਰੂ ਕਰ ਦਿੱਤਾ। ਸਾਲ ੧੯੦੯ ‘ਚ ਉਨ੍ਹਾਂ ਦੀ ਪਤਨੀ ਬੀਮਾਰ ਹੋ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਨਾਲ ਉਹ ਬਹੁਤ ਦੁਖੀ ਰਹਿਣ ਲੱਗੇ। ਉਨ੍ਹਾਂ ਆਪਣੇ ਬੱਚਿਆਂ ਨੂੰ ਸੈਂਟ ਮੈਰੀ ਸਕੂਲ ਮੁੰਬਈ ‘ਚ ਭਰਤੀ ਕਰਾਇਆ ਅਤੇ ਆਪ ਇੰਗਲੈਂਡ ਚਲੇ ਗਏ ਅਤੇ ਸਾਲ ੧੯੧੩ ‘ਚ ਭਾਰਤ ਆਏ।