ਮੇਘਦੂਤਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਤਸਵੀਰ
ਲਾਈਨ 1:
'''''ਮੇਘਦੂਤ''''' ਮਹਾਕਵੀ [[ਤਸਵੀਰ:Meghdoot.jpg|thumb|right|200px|ਕਾਲੀਦਾਸ]] ਦੁਆਰਾ ਰਚਿਤ ਪ੍ਰਸਿੱਧ ਸੰਸਕ੍ਰਿਤ ਦੂਤਕਾਵਿਮੇਘਦੂਤ]] ਹੈ।
'''''ਮੇਘਦੂਤ''''' ਮਹਾਕਵੀ [[ਕਾਲੀਦਾਸ]] ਰਚਿਤ ਪ੍ਰਸਿੱਧ ਸੰਸਕ੍ਰਿਤ ਦੂਤਕਾਵਿ ਹੈ।
==ਕਹਾਣੀ ਸਾਰ==
ਮੇਘਦੂਤ ਵਿੱਚ ਇੱਕ [[ਯਕਸ਼]] ਦੀ ਕਥਾ ਹੈ ਜਿਸਨੂੰ ਕੁਬੇਰ ਪੂਜਾ ਦੇ ਪੁਸ਼ਪ ਸਮੇਂ ਸਿਰ ਪਹੁੰਚਾਉਣ ਵਿੱਚ ਅਣਗਹਿਲੀ ਕਾਰਨ ਅਲਕਾਪੁਰੀ ਤੋਂ ਇੱਕ ਸਾਲ ਲਈ ਦੇਸ਼ ਨਿਕਾਲਾ ਦੇ ਦਿੰਦਾ ਹੈ। ਯਕਸ਼ ਰਾਮਗਿਰੀ ਪਹਾੜ ਉੱਤੇ ਨਿਵਾਸ ਕਰਦਾ ਹੈ। ਉਸਨੇ ਜਦੋਂ ਹਾੜ੍ਹ ਦੇ ਪਹਿਲੇ ਦਿਨ ਅਕਾਸ਼ ਉੱਤੇ ਮੇਘ ਉਮੜਦੇ ਵੇਖੇ ਤਾਂ ਬਿਰਹੀ ਯਕਸ਼ ਆਪਣੀ ਪ੍ਰਿਅਤਮਾ ਲਈ ਛਟਪਟਾਉਣ ਲੱਗਿਆ ਅਤੇ ਫਿਰ ਉਸਨੇ ਸੋਚਿਆ ਕਿ ਸਰਾਪ ਦੇ ਕਾਰਨ ਤੱਤਕਾਲ ਅਲਕਾਪੁਰੀ ਪਰਤਣਾ ਤਾਂ ਉਸਦੇ ਲਈ ਸੰਭਵ ਨਹੀਂ ਹੈ। ਇਸ ਲਈ ਕਿਉਂ ਨਹੀਂ ਸੁਨੇਹਾ ਭੇਜ ਦਿੱਤਾ ਜਾਵੇ। ਕਿਤੇ ਅਜਿਹਾ ਨਾ ਹੋਵੇ ਕਿ ਬੱਦਲਾਂ ਨੂੰ ਵੇਖਕੇ ਉਸ ਦੀ ਪਰਮ ਪਿਆਰੀ ਉਸਦੇ ਬਿਰਹਾ ਵਿੱਚ ਪ੍ਰਾਣ ਦੇ ਦੇਵੇ। ਇਕੱਲ ਦਾ ਜੀਵਨ ਗੁਜਾਰ ਰਹੇ ਯਕਸ਼ ਨੂੰ ਕੋਈ ਕਾਸਿਦ ਵੀ ਨਹੀਂ ਮਿਲਦਾ। ਇਸ ਲਈ ਉਸਨੇ ਮੇਘ ਦੇ ਮਾਧਿਅਮ ਨਾਲ ਆਪਣਾ ਸੁਨੇਹਾ ਬਿਰਹਾ-ਕੁੱਠੀ ਪ੍ਰੇਮਿਕਾ ਤੱਕ ਭੇਜਣ ਦੀ ਗੱਲ ਸੋਚੀ।<ref>{{cite web |url= http://pustak.org/bs/home.php?bookid=3613|title=मेघदूत|accessmonthday=[[5 ਨਵੰਬਰ]]|accessyear=[[2013]]|format=पीएचपी|publisher=भारतीय साहित्य संग्रह|language=}}</ref>