ਅਮੀਰ ਖ਼ੁਸਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ
ਲਾਈਨ 68:
ਚਾਰੋਂ ਓਰ ਵਹ ਥਾਲੀ ਫਿਰੇ,
ਮੋਤੀ ਉਸਸੇ ਏਕ ਨ ਗਿਰੇ।</poem><ref>[http://www.kavitakosh.org/kk/%E0%A4%AC%E0%A4%BF%E0%A4%A8-%E0%A4%AC%E0%A5%82%E0%A4%9D_%E0%A4%AA%E0%A4%B9%E0%A5%87%E0%A4%B2%E0%A5%80_(%E0%A4%AC%E0%A4%B9%E0%A4%BF%E0%A4%B0%E0%A5%8D%E0%A4%B2%E0%A4%BE%E0%A4%AA%E0%A4%BF%E0%A4%95%E0%A4%BE)_/_%E0%A4%85%E0%A4%AE%E0%A5%80%E0%A4%B0_%E0%A4%96%E0%A5%81%E0%A4%B8%E0%A4%B0%E0%A5%8B|बिन-बूझ पहेली (बहिर्लापिका) / अमीर खुसरो]</ref>
==ਰਚਨਾਵਾਂ==
* ''ਤਹਫ਼ਅਲਸਿਗ਼ਰ'' (ਛੋਟੂ ਦਾ ਤੋਹਫ਼ਾ), 16 ਤੋਂ 19 ਸਾਲ ਦੀ ਉਮਰ ਵਿੱਚ ਲਿਖੀਆਂ ਕਵਿਤਾਵਾਂ ਦਾ ਪਹਿਲਾ ਦੀਵਾਨ
* '''ਵਸਤੁਲਹਿਆਤ''' (ਜੀਵਨ ਦਾ ਗੱਭ), ਦੂਜਾ ਦੀਵਾਨ
* ''ਗ਼ੁਰਾਉਲ ਕਮਾਲ'' (ਪੂਰਨਤਾ ਦਾ ਸਿਖਰ), 34 ਤੋਂ 43 ਸਾਲ ਦੀ ਉਮਰ ਵਿੱਚ ਲਿਖੀਆਂ ਕਵਿਤਾਵਾਂ
* ''ਬਾਕੀਆ ਨਾਕਿਆ'' (ਬਾਕੀ/ਫੁਟਕਲ) 64 ਸਾਲ ਦੀ ਉਮਰ ਵਿੱਚ ਲਿਖੀਆਂ ਕਵਿਤਾਵਾਂ
* ''ਕਿੱਸਾ ਚਹਾਰ ਦਰਵੇਸ਼'' (ਚਾਰ ਦਰਵੇਸ਼ਾਂ ਦੀ ਕਹਾਣੀ)
* ''ਨਹਾਇਤੁਲਕਮਾਲ'' (ਸਿਖਰੀ ਕਮਾਲ)
* ''ਕਿਰਾਨ-ਉਸ-ਸਾ'ਦੈਨ''
* ''ਮਿਫ਼ਤਾਉਲਫ਼ਤੋਹ'' (ਜਿੱਤਾਂ ਦੀ ਕੁੰਜੀ)
* ''ਮਸਨਵੀ ਜ਼ਵਾਲ ਰਾਨੀ-ਖ਼ਿਜ਼ਰ ਖ਼ਾਨ'' (ਗੁਜਰਾਤ ਦੀ ਰਾਜਕੁਮਾਰੀ ਜ਼ਵਾਲ ਅਤੇ ਅਲਾਉਦੀਨ ਦੇ ਪੁੱਤਰ ਖ਼ਿਜ਼ਰ ਖ਼ਾਨ ਦੇ ਦੁਖਾਂਤਕ ਇਸ਼ਕ ਬਾਰੇ ਕਵਿਤਾ)
* ''ਨੂਹ ਸਪਹਿਰ'' (ਨੌਂ ਅਕਾਸ਼ਾਂ ਦੀ ਮਸਨਵੀ)
* ''ਤੁਗ਼ਲਕ ਨਾਮਾ''
* ''ਖ਼ਮਸਾ ਨਿਜ਼ਾਮੀ''
* ''ਏਜ਼ਾਜ਼ ਖ਼ੁਸਰਵੀ''
* ''ਖ਼ਜ਼ਾਇਨ ਅਲਫ਼ਤੋਹ''
* ''ਅਫ਼ਜ਼ਲ ਅਲਫ਼ਵਾਇਦ''
* ''ਖ਼ਾਲਿਕ ਬਾਰੀ''
* ''ਜਵਾਹਰ ਖ਼ੁਸਰਵੀ''
* ''ਲੈਲਾ ਮਜਨੂੰ''
* ''ਆਇਨਾ ਸਿਕੰਦਰੀ''
* ''ਸ਼ੀਰੀਨ ਵ ਖ਼ੁਸਰੋ''
 
{{ਅੰਤਕਾ }}