ਕੈਲਕੂਲਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
<big> '''ਡਿਫਰੈਂਸੀਅਲ ਅਤੇ ਇਨਟੈਗਰਲ ਕੈਲਕੂਲਸ ''' (Differential and Integral Calculus) [[ਗਣਿਤ]] ਦੀ ਇੱਕ ਬਹੁਤ ਹੀ ਖ਼ਾਸਵਿਸ਼ੇਸ਼ ਸ਼ਾਖਾ ਹੈ, ਜੋ ਕਿ [[ਬੀਜਗਣਿਤ |ਅਲਜਬਰਾ]] (Algebra) ਅਤੇ [[ਅੰਕਗਣਿਤ]] (Arithmetic) ਤੋ ਵਿਕਸਿਤ ਹੋਈ ਹੈ । ਇਸ ਦੇ ਦੋ ਹਿੱਸੇ ਹਨਃ
 
*ਡਿਫਰੈਂਸੀਅਲ ਕੈਲਕੂਲਸ (Differential Calculus)
ਲਾਈਨ 6:
ਇਨ੍ਹਾਂ ਦੋਵਾਂ ਸ਼ਾਖਾਵਾਂ ਵਿਚ ਇੱਕ ਚੀਜ਼ ਸਾਂਝੀ ਹੈਃ ਲਾ-ਹੱਦ ਅਤੇ ਬਹੁਤ ਹੀ ਛੋਟੀਆ ਲਾ-ਹੱਦ ਰਕਮਾਂ ਦੇ ਆਧਾਰ ਤੇ ਹਿਸਾਬ ਕਰਨਾ । </big>
 
== ਡਿਫਰੈਂਸੀਅਲ ਕੈਲਕੂਲਸ ==
[[File:Sec2tan.gif|right|thumb|300px|]]
 
ਲਾਈਨ 21:
<big> ਇਸ ਦਾ ਮਤਲਬ ਹੈ ਕਿ Δ''y'' = ''m'' Δ''x''. </big>
 
== ਡਿਫਰੈਂਸੀਅਲ ਕੈਲਕੂਲਸ ==
 
[[File:Integral as region under curve.svg|left|thumb|280px|]]
ਲਾਈਨ 27:
<big> ਇਹ ਜੋੜਨ ਦਾ ਇੱਕ ਖ਼ਾਸ ਢੰਗ ਹੈ ਜਿਸ ਵਿਚ ਬਹੁਤ ਹੀ ਛੋਟੀਆਂ ਅਤੇ ਬਹੁਤ ਵੱਡੀਆਂ ਰਕਮਾਂ ਨੂੰ ਜੋੜਿਆ ਜਾਂਦਾ ਹੈ। ਇਸ ਦਾ ਇਸਤੇਮਾਲ ਮੁੱਖ ਤੌਰ ਤੇ ਉਨ੍ਹਾਂ ਸ਼ਕਲਾਂ ਦਾ ਖੇਤਰਫਲ ਕੱਢਣ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਕੋਈ ਖ਼ਾਸ ਸੂਰਤ (ਤ੍ਰਿਕੋਣ ਵਗੈਰਾ) ਨਹੀ ਹੁੰਦੀ । </big>
[[File:Gottfried Wilhelm von Leibniz.jpg|thumb|ਲੀਬਨਿਜ਼ ਨੇ ਸਭ ਤੋਂ ਪਹਿਲਾਂ ਕੈਲਕੂਲਸ ਦੇ ਨਤੀਜੇ ਪ੍ਰਕਾਸ਼ਿਤ ਕੀਤੇ]]
==ਹੋਰ ਜਾਣਕਾਰੀ==
* [http://mathworld.wolfram.com/topics/CalculusandAnalysis.html ਡਿਫਰੈਂਸੀਅਲ ਅਤੇ ਇਨਟੈਗਰਲ ਕੈਲਕੂਲਸ ਬਾਰੇ ਹੋਰ ਜਾਣਕਾਰੀ ਵੂਲਫਰਾਮ ਅਲਫਾ 'ਤੇ]
 
== ਬਾਹਰੀ ਸਰੋਤ ==
[[ਸ਼੍ਰੇਣੀ:ਹਿਸਾਬ]]
* [http://mathworld.wolfram.com/topics/CalculusandAnalysis.html ਡਿਫਰੈਂਸੀਅਲ ਅਤੇ ਇਨਟੈਗਰਲ ਕੈਲਕੂਲਸ ਬਾਰੇ ਹੋਰ ਜਾਣਕਾਰੀ ਵੂਲਫਰਾਮ ਅਲਫਾ 'ਤੇ]