ਅੰਨਾ ਮਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 20:
}}
'''{{PAGENAME}}''' (23 ਅਗਸਤ 1918 - 16 ਅਗਸਤ 2001) ਇੱਕ [[ਭਾਰਤੀ]] [[ਭੌਤਿਕ ਵਿਗਿਆਨੀ]] ਅਤੇ [[ਮੌਸਮ ਵਿਗਿਆਨੀ]] ਸੀ।<ref name="hindu">{{cite news|last=Sur|first=Abha|title=The Life and Times of a Pioneer|url=http://hindu.com/2001/10/14/stories/1314078b.htm|accessdate=7 ਅਕਤੂਬਰ 2012|newspaper=The Hindu|date=14 ਅਕਤੂਬਰ 2001}}</ref> ਇਹ [[ਭਾਰਤੀ ਮੌਸਮ ਵਿਗਿਆਨ ਵਿਭਾਗ]] ਦੀ ਡਿਪਟੀ ਡਾਇਰੇਕਟਰ ਜਨਰਲ ਰਹੀ ਹਨ। ਇਹਨਾਂ ਨੇ ਮੌਸਮ ਜਾਣਕਾਰੀ ਨਾਲ ਸਬੰਧਿਤ ਯੰਤਰਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਹਨਾਂ ਨੇ [[ਧੁੱਪ|ਸੂਰਜੀ ਕਿਰਨਾਂ]], [[ਓਜੋਨ]] ਅਤੇ [[ਹਵਾ ਊਰਜਾ]] ਦੇ ਬਾਰੇ [[ਖੋਜ]] ਕੰਮ ਕਿੱਤੇ ਅਤੇ ਕਈ ਵਿਗਿਆਨਿਕ ਖੋਜ ਪੱਤਰ ਲਿਖੇ। <ref name=lilavati>{{cite book|last=Sur|first=Abha|title=Lilavati's daughters: The women scientists of India|year=2007|publisher=Indian Academy of Science|pages=23-25|url=http://www.ias.ac.in/womeninscience/liladaug.html}}</ref>
 
==ਮੁੱਢਲਾ ਜੀਵਨ==
ਅੰਨਾ ਮਨੀ [[ਪੈਰੁਮੇਧੁ]], [[ਟਰਵਾਨਕੌਰ]] ਵਿੱਚ ਪੈਦਾ ਹੋਈ। ਇਹਨਾਂ ਦੇ ਪਿਤਾ ਇੱਕ ਸਿਵਿਲ ਇੰਜਨਿਅਰ ਸਨ। ਉਹ ਆਪਨੇ ਮਾਤਾ ਪਿਤਾ ਦੀ ਅਠਵੀਂ ਸੰਤਾਨ ਸਨ। ਬਚਪਨ ਦੌਰਾਨ ਇਹਨਾਂ ਨੂੰ ਪੜਨ ਦਾ ਬਹੁਤ ਜਿਆਦਾ ਸ਼ੌਕ ਸੀ। ਉਹ [[ਵਾਈਕੌਮ ਸੱਤਿਆਗ੍ਰਹ]] ਦੌਰਾਨ [[ਮਹਾਤਾਮਾ ਗਾਂਧੀ]] ਦੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹੋਈ। ਰਾਸ਼ਟਰਵਾਦੀ ਲਹਿਰ ਤੋ ਪ੍ਰੇਰਤ ਹੋ ਕਿ ਇਹਨਾਂ ਨੇ ਸਿਰਫ ਖਾਦੀ ਕੱਪੜਿਆਂ ਦਾ ਇਸਤੇਮਾਲ ਸ਼ੁਰੂ ਕਿੱਤਾ। ਇਹਨਾਂ ਦਾ [[ਔਸ਼ਧੀ ਵਿਗਿਆਨ]] ਵਿੱਚ ਕੰਮ ਕਰਨ ਦਾ ਮਨ ਸੀ ਪਰ ਭੌਤਿਕ ਵਿਗਿਆਨ ਵਿੱਚ ਸ਼ੌਕ ਦੀ ਵਜਾ ਕਰਕੇ ਇਹਨਾਂ ਨੇ ਇਸ ਦੀ ਪੜ੍ਹਾਈ ਕਿੱਤੀ। 1939 ਵਿੱਚ, ਇਹ [[ਪ੍ਰਜ਼ੀਡੇਂਸੀ ਕਾਲਜ, ਮਦਰਾਸ]] ਤੋਂ ਭੌਤਿਕ ਅਤੇ [[ਰਸਾਇਣਕ ਵਿਗਿਆਨ]] ਚ [[ਬੀ. ਐਸ. ਸੀ.]] ਦੀ ਡਿਗਰੀ ਹਾਸਲ ਕਰਕੇ ਗ੍ਰੈਜੂਏਸ਼ਨ ਕਿੱਤੀ।