ਪੰਡਿਤ ਰਵੀ ਸ਼ੰਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep gill ਨੇ ਸਫ਼ਾ ਪੰਡਤ ਰਵੀ ਸ਼ੰਕਰ ਨੂੰ ਪੰਡਿਤ ਰਵੀ ਸ਼ੰਕਰ ’ਤੇ ਭੇਜਿਆ
ਛੋNo edit summary
ਲਾਈਨ 1:
{{Infobox musical artist <!-- See Wikipedia:WikiProject_Musicians -->
| name = ਪੰਡਤਪੰਡਿਤ ਰਵੀ ਸ਼ੰਕਰ
| image = Dia5275_Ravi_Shankar.jpg
| alt = ਸਿਤਾਰ ਵਾਦਕ
ਲਾਈਨ 19:
| associated_acts =
}}
'''ਪੰਡਤਪੰਡਿਤ ਰਵੀ ਸ਼ੰਕਰ''' ([[7 ਅਪ੍ਰੈਲ]] [[1920]]- [[12 ਦਸੰਬਰ]] [[2012]]) ਉੱਘੇ [[ਸਿਤਾਰ ਵਾਦਕ]], ਭਾਰਤੀ [[ਸ਼ਾਸਤਰੀ ਸੰਗੀਤ]] ਦੇ ਅਜਿਹੇ ਸ਼ਖ਼ਸ ਸਨ ਜਿਨ੍ਹਾਂ ਨੂੰ ਸੰਸਾਰ ਸੰਗੀਤ ਦਾ [[ਗਾਡ ਫਾਦਰ]] ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਨ੍ਹਾਂ ਦਾ ਜਨਮ [[ਉੱਤਰ ਪ੍ਰਦੇਸ਼]] ਦੇ [[ਵਾਰਾਣਸੀ]] ’ਚ ਹੋਇਆ ਸੀ। [[ਕਾਸ਼ੀ]] ’ਚ 7 ਅਪ੍ਰੈਲ 1920 ਨੂੰ ਜਨਮੇ ਪੰਡਤ ਜੀ ਦਾ ਮੁਢਲਾ ਜੀਵਨ ਕਾਸ਼ੀ ਦੇ ਘਾਟਾਂ ’ਤੇ ਬੀਤਿਆ। ਉਨ੍ਹਾਂ ਦੇ ਪਿਤਾ ਬੈਰਿਸਟਰ ਸਨ ਅਤੇ ਰਾਜ ਘਰਾਣੇ ਦੇ ਉਚੇ ਅਹੁਦੇ ’ਤੇ ਮੌਜੂਦ ਸਨ। ਉਹ ਤਬਲਾ ਉਸਤਾਦ [[ਅੱਲਾ ਰੱਖਾ ਖਾਂ]], [[ਕਿਸ਼ਨ ਮਹਾਰਾਜ]] ਅਤੇ ਸਰੋਦ ਵਾਦਕ ਉਸਤਾਦ [[ਅਲੀ ਅਕਬਰ ਖ਼ਾਨ]] ਨਾਲ ਜੁੜੇ ਰਹੇ।
 
==ਇਪਟਾ ਅਤੇ ਕਾਮਰੇਡ ਰੋਬੂਦਾ==