ਡਾ. ਭਗਵਾਨ ਦਾਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਛੋNo edit summary |
Charan Gill (ਗੱਲ-ਬਾਤ | ਯੋਗਦਾਨ) ਛੋ added Category:ਭਾਰਤ ਦੇ ਅਜ਼ਾਦੀ ਸੰਗਰਾਮੀਏ using HotCat |
||
ਲਾਈਨ 28:
ਉਨ੍ਹਾਂ ਨੇ ਡਾਕਟਰ ਏਨੀ ਬੇਸੇਂਟ ਦੇ ਨਾਲ ਮਿਲਕੇ ਵੀ ਕੰਮ ਕੀਤਾ, ਜੋ ਬਾਅਦ ਵਿੱਚ ਸੈਂਟਰਲ ਹਿੰਦੂ ਕਾਲਜ ਦੀ ਸਥਾਪਨਾ ਦਾ ਪ੍ਰਮੁੱਖ ਕਾਰਨ ਬਣਿਆ। ਸੈਂਟਰਲ ਹਿੰਦੂ ਕਾਲਜ , ਕਾਸ਼ੀ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਦਾ ਮੂਲ ਹੈ। ਬਾਅਦ ਵਿੱਚ ਉਨ੍ਹਾਂ ਨੇ ਕਾਸ਼ੀ ਵਿਦਿਆਪੀਠ ਦੀ ਸਥਾਪਨਾ ਕੀਤੀ ਅਤੇ ਉਥੇ ਉਹ ਮੁੱਖ ਅਧਿਆਪਕ ਵੀ ਸਨ। ਡਾਕਟਰ ਭਗਵਾਨ ਦਾਸ ਨੇ ਹਿੰਦੀ ਅਤੇ ਸੰਸਕ੍ਰਿਤ ਵਿੱਚ ੩੦ ਤੋਂ ਵੀ ਜਿਆਦਾ ਕਿਤਾਬਾਂ ਲਿਖੀਆਂ। 1955 ਵਿੱਚ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਸਿਵਲ ਸਨਮਾਨ [[ਭਾਰਤ ਰਤਨ]] ਨਾਲ ਸਨਮਾਨਿਆ ਗਿਆ।
{{ਅਧਾਰ}}
[[ਸ਼੍ਰੇਣੀ:ਭਾਰਤ ਦੇ ਅਜ਼ਾਦੀ ਸੰਗਰਾਮੀਏ]]
|