ਐੱਮ.ਆਈ.ਏ.: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਉੱਘੀ ਸ੍ਰੀਲੰਕਾਈ-ਅੰਗਰੇਜ ਗਾਇਕਾ-ਗੀਤਕਾਰ ਐੱਮ.ਆਈ.ਏ 'ਤੇ ਨਵਾਂ ਲੇਖ
(ਕੋਈ ਫ਼ਰਕ ਨਹੀਂ)

09:39, 28 ਨਵੰਬਰ 2013 ਦਾ ਦੁਹਰਾਅ

ਮਾਥਾਂਗੀ ਮਾਇਆ ਅਰੁਲਪ੍ਰਗਾਸਮ (ਤਮਿਲ: மாதங்கி மாயா அருள்பிரகாசம்; ਜਨਮ ੧੮ ਜੁਲਾਈ ੧੯੭੫) ਆਮ ਤੌਰ ’ਤੇ ਆਪਣਾ ਮੰਚ ਨਾਮ ਐੱਮ ਆਈ ਏ ਨਾਲ ਜਾਣੀ ਜਾਂਦੀ ਹੈ, ਜੋ ਕਿ 'ਮਿਸਿੰਗ ਇਸ ਐਕਸ਼ਨ' ਦਾ ਸੰਖਿਪਤੀਕਰਨ ਅਤੇ ਇਹਨਾਂ ਦਾ ਨਾਮ ਦਾ ਸੰਪੂਰਨ ਨਿਰੂਪਨ ਕਰਦਾ ਹੈ, ਇੱਕ ਉੱਘੀ ਅੰਗਰੇਜ ਗਾਇਕਾ-ਗੀਤਕਾਰ, ਰੈਪਰ, ਅਤੇ ਰਿਕਾਰਡ ਨਿਰਮਾਤਾ ਹੈ ਅਤੇ ਉਹ ਸ੍ਰੀਲੰਕਾਈ ਤਮਿਲ ਵੰਸ਼ ਦੇ ਨਾਲ ਸਬੰਧ ਰੱਖਦੀ ਹੈ।

ਐੱਮ.ਆਈ.ਏ.