ਕਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਕਲਾ using HotCat
No edit summary
ਲਾਈਨ 26:
[[ਰਬਿੰਦਰਨਾਥ ਟੈਗੋਰ]] ਅਨੁਸਾਰ “ਕਲਾ ਵਿੱਚ ਮਨੁਖ ਆਪਣੇ ਭਾਵਾਂ ਦੀ ਅਭਿਵਿਅਕਤੀ ਕਰਦਾ ਹੈ ”
 
[[ਅਫਲਾਤੂਨ]] ਨੇ ਕਿਹਾ- “ਕਲਾ ਹਕੀਕਤ ਦੀ ਨਕਲ ਦੀ ਨਕਲ ਹੈ।”
 
[[ਲਿਉ ਤਾਲਸਤਾਏ]] ਦੇ ਸ਼ਬ‍ਦਾਂ ਵਿੱਚ ਆਪਣੇ ਭਾਵਾਂ ਦੀ ਪੇਸ਼ਕਾਰੀ, ਰੇਖਾ ਰੰਗ ਧੁਨੀ ਜਾਂ ਸ਼ਬ‍ਦ ਦੁਆਰਾ ਇਸ ਪ੍ਰਕਾਰ ਅਭਿਵਿਅਕਤੀ ਕਰਨਾ ਕਿ ਉਸਨੂੰ ਦੇਖਣ ਜਾਂ ਸੁਣਨ ਵਿੱਚ ਵੀ ਉਹੀ ਭਾਵ ਉਤ‍ਪੰਨ‍ ਹੋ ਜਾਵੇ ਕਲਾ ਹੈ। ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਨਿਕਲਿਆ ਅਨੁਭਵ ਜਦੋਂ ਕਲਾ ਦਾ ਰੂਪ ਲੈਂਦਾ ਹੈ ਕਲਾਕਾਰ ਦਾ ਅੰਤਰਮਨ ਜਿਵੇਂ ਮੂਰਤੀਮਾਨ ਹੋ ਉੱਠਦਾ ਹੈ ਚਾਹੇ ਲੇਖਣੀ ਉਸਦਾ ਮਾਧਿਅਮ ਹੋਵੇ ਜਾਂ ਰੰਗਾਂ ਨਾਲ ਚਿਤਰ ਜਾਂ ਸੁਰਾਂ ਦੀ ਪੁਕਾਰ ਜਾਂ ਘੁੰਗਰੂਆਂ ਦੀ ਝਨਕਾਰ। ਕਲਾ ਹੀ ਆਤਮਕ ਸ਼ਾਂਤੀ ਦਾ ਮਾਧਿਅਮ ਹੈ।