ਪੰਜਾਬੀ ਧਾਰਮਿਕ ਪਹਿਰਾਵਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 8:
ਹਿੰਦੂ ਧਰਮ ਭਾਰਤ ਦਾ ਸਭ ਤੋਂ ਪਹਿਲਾ ਧਰਮ ਹੈ ਜੋ ਪੰਜਾਬ ਵਿਚ ਵੀ ਫੈਲਿਆ। ਹਿੰਦੂਆ ਵਿਚ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚੋਂ ਮੁੱਖ ਸ਼ਿਵ, ਵਿਸ਼ਨੂੰ ਬ੍ਰਹਮਾ, ਗਨੇਸ਼, ਦੁਰਗਾ ਆਦਿ ਹਨ। ਹਿੰਦੂ ਧਰਮ `ਚ ਚਾਰ ਮੁੱਖ ਆਸ਼ਰਮ-ਬ੍ਰਹਮਚਾਰਯ, ਗ੍ਰਹਸਥ, ਵਾਣਪ੍ਰਸਥ ਅਤੇ ਸਨਿਆਸ ਹਨ। ਹਿੰਦੂ ਧਰਮ ਵਿਚ ਪੁਨਰਜਨਮ ਅਤੇ ਕਰਮ ਦੇ ਸਿਧਾਤ ਤੇ ਵਿਸ਼ਵਾਸ ਕੀਤਾ ਜਾਂਦਾ ਹੈ। ਇਨ੍ਹਾਂ `ਚ ਜਨਮ ਦੇ ਅਧਾਰ ਤੇ ਵਿਅਕਤੀ ਨੂੰ ਜਾਤਾਂ `ਚ ਵੰਡਿਆ ਜਾਂਦਾ ਹੈ। ਹਿੰਦੂ ਧਰਮ ਦੇ ਧਾਰਮਿਕ ਪਹਿਰਾਵੇ `ਚ ਧੋਤੀ ਨੂੰ ਵਿਸ਼ੇਸ਼ ਥਾਂ ਹਾਸਲ ਹੈ। ਹਿੰਦੂਆਂ ਦੇ ਧਾਰਮਿਕ ਪਹਿਰਾਵੇ ਨੂੰ ਦੋ ਭਾਗਾ `ਚ ਵੰਡਿਆ ਜਾਂਦਾ ਹੈ।
#ਗ੍ਰਹਿਸਥਾਂ ਦਾ ਪਹਿਰਾਵਾ
#ਸਾਧੂਆਂ ਦਾ ਪਹਿਰਾਵਾ
#ਸਾਧੂੰਆਂ ਦਾ ਪਰਿਾਵਾ
 
ਸਾਧੂੰਆਂ ਦੇ ਪਹਿਰਾਵੇ ਨੂੰ ਧਾਰਮਿਕ ਪਹਿਰਾਵੇ ਵਿਚ ਰਖਿਆ ਜਾਂਦਾ ਹੈ। ਸਾਧੂ ਸ਼ਵੇਤ ਤੇ ਗੇਰੂਏ ਰੰਗ ਦੇ ਕਪੜੇ ਪਾਉਂਦੇ ਹਨ। ਸਾਧਣੀਆਂ ਵੀ ਸ਼ਵੇਤ ਰੰਗ, ਗੇਰੂਏ ਰੰਗ ਜਾਂ ਲਾਲ ਰੰਗ ਦੀਆ ਸਾੜੀਆਂ ਪਾਉਂਦੀਆਂ ਹਨ। ਗ੍ਰਹਿਸਥੀ ਮੁੱਖ ਤਰਜੀਹ ਸਾਧੂਆਂ ਵਾਗ ਪੋਤੀ ਨੂੰ ਹੀ ਦਿੰਦੇ ਹਨ। ਪਰ ਹੁਣ ਵਿਸ਼ਵੀਕਰਣ ਤੇ ਪੱਛਮੀਕਰਣ ਕਾਰਨ ਇਨ੍ਹਾਂ ਦੇ ਪਹਿਰਾਵਿਆਂ `ਚ ਤਬਦੀਲੀ ਆ ਰਹੀ ਹੈ।
 
==ਇਸਲਾਮ ਧਰਮ ਦਾ ਧਾਰਮਿਕ ਪਹਿਰਾਵਾ==