ਪੰਜਾਬੀ ਲੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
}}
 
'''ਪੰਜਾਬੀ''' ({{lang-pa|[[ਸ਼ਾਹਮੁਖੀ]]: {{Nastaliq|'''پنجابی'''}}}}, ([[Shahmukhiਦੇਵਨਾਗਰੀ]]), '''पंजाबी''' ([[Devnagri]]) [[ਪੰਜਾਬ ਖੇਤਰ|ਪੰਜਾਬ]] ਦੇ ਵਾਸੀਆਂ ਨੂੰ ਪੰਜਾਬੀ ਆਖਦੇ ਹਨ। ਪੰਜਾਬੀ ਲੋਕ ਮੂਲ ਰੂਪ ਵਿਚ [[ਭਾਰਤੀ ਉਪ-ਮਹਾਦੀਪ]] ਦੇ ਉੱਤਰ ਪੱਛਮੀ ਖੇਤਰ ਨਾਲ ਸਬੰਧ ਰੱਖਦੇ ਹਨ। ਇਸ ਖੇਤਰ ਦਾ ਨਾਂ ਪੰਜਾਬ ਫ਼ਾਰਸੀ ਦੇ ਦੋ ਸ਼ਬਦਾਂ - ਪੰਜ ਅਤੇ ਆਬ ([[ਫ਼ਾਰਸੀ ਭਾਸ਼ਾ|ਫ਼ਾਰਸੀ]]: {{Nastaliq|پنج آب}} ਪੰਜ ("ਪੰਜ") ਆਬ ("ਪਾਣੀ")) ਨੂੰ ਜੋੜ ਕੇ ਬਣਿਆ ਹੈ। ਇਸ ਦਾ ਮਤਲਬ ਹੈ: ਪੰਜ ਪਾਣੀ, ਯਾਨੀ [[ਪੰਜਾਬ ਖੇਤਰ|ਪੰਜ ਦਰਿਆਵਾਂ ਦੀ ਧਰਤੀ]]।
 
ਪੰਜਾਬੀਆਂ ਦਾ ਸੰਬੰਧ, ਏਸ਼ੀਆ-ਆਰੀਆਈ ਨਸਲ ਨਾਲ ਹੈ। ਇਹਨਾਂ ਦੀ ਪਛਾਣ ਇਹਨਾਂ ਦੀ ਬੋਲੀ, ਇਹਨਾਂ ਦੀ ਰਹਿਤਲ ਨਾਲ਼ ਏ, ਯਾਨੀ ‘ਪੰਜਾਬੀ’ ਉਸ ਨੂੰ ਆਖੀ ਦਾ ਹੈ ਜਿਸ ਦੀ ਬੋਲੀ [[ਪੰਜਾਬੀ ਭਾਸ਼ਾ|ਪੰਜਾਬੀ]] ਹੋਵੇ।