ਅਲਬੇਰ ਕਾਮੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 16:
'''ਅਲਬੇਅਰ ਕਾਮੂ''' ({{IPA-fr|albɛʁ kamy|lang|Albert Camus.ogg}}; 7 ਨਵੰਬਰ 1913 – 4 ਜਨਵਰੀ 1960) ਫਰਾਂਸੀਸੀ, ਸਾਹਿਤ ਲਈ [[ਨੋਬਲ ਇਨਾਮ]] ਜੇਤੂ ਲੇਖਕ, ਪੱਤਰਕਾਰ, ਅਤੇ [[ਦਾਰਸ਼ਨਿਕ]] ਸੀ। ਉਸਦੇ ਵਿਚਾਰਾਂ ਨੇ [[ਅਬਸਰਡਿਜ਼ਮ]] ਵਜੋਂ ਪ੍ਰਸਿੱਧ ਦਰਸ਼ਨ ਦੇ ਉਭਾਰ ਵਿੱਚ ਯੋਗਦਾਨ ਪਾਇਆ। ਉਸਨੇ ਆਪਣੇ ਲੇਖ "[[ਦ ਰੈਬੈੱਲ (ਪੁਸਤਕ)|ਦ ਰੈਬੈੱਲ]]" ਵਿੱਚ ਲਿਖਿਆ ਕਿ ਉਸਨੇ ਆਪਣੀ ਸਾਰੀ ਜਿੰਦਗੀ [[ਨਿਹਲਵਾਦ]] ਦੇ ਦਰਸ਼ਨ ਦਾ ਵਿਰੋਧ ਕਰਨ ਦੇ ਲੇਖੇ ਲਾ ਦਿੱਤੀ ਸੀ ਹਾਲਾਂਕਿ ਉਹ ਵਿਅਕਤੀਗਤ ਆਜ਼ਾਦੀ ਵਿੱਚ ਡੂੰਘੀ ਤਰ੍ਹਾਂ ਖੁਭਿਆ ਰਿਹਾ।
ਭਾਵੇ ਉਸਨੂੰ [[ਅਸਤਿਤਵਵਾਦ]] ਦਾ ਹਾਮੀ ਦੱਸਿਆ ਜਾਂਦਾ ਹੈ, ਜਿਸ ਨਾਲ ਕਾਮੂ ਜੀਵਨ ਭਰ ਜੁੜਿਆ ਰਿਹਾ, ਉਸਨੇ ਇਸਦੇ ਇਸ ਵਿਸ਼ੇਸ਼ ਪਧਰ ਨੂੰ ਰੱਦ ਕੀਤਾ। <ref>{{cite book |last=Solomon|first=Robert C. |authorlink=Robert C. Solomon|title=From Rationalism to Existentialism: The Existentialists and Their Nineteenth Century Backgrounds |publisher=[[Rowman and Littlefield]] |year=2001 |page=245 |isbn=0-7425-1241-X}}</ref> 1945 ਵਿੱਚ ਇੱਕ ਇੰਟਰਵਿਊ ਦੌਰਾਨ ਕਾਮੂ ਨੇ ਕਿਸੇ ਵੀ ਵਿਚਾਰਧਾਰਕ ਇਲਹਾਕ ਤੋਂ ਇਨਕਾਰ ਕੀਤਾ ਸੀ: "ਨਹੀਂ, ਮੈਂ ਕੋਈ [[ਅਸਤਿਤਵਵਾਦ|ਅਸਤਿਤਵਵਾਦੀ]] ਨਹੀਂ ਹਾਂ। [[ਯਾਂ-ਪਾਲ ਸਾਰਤਰ|ਸਾਰਤਰ]] ਅਤੇ ਮੈਂ ਆਪਣੇ ਨਾਂਵ ਇਸ ਨਾਲ ਜੁੜੇ ਦੇਖ ਹਮੇਸ਼ਾ ਹੈਰਾਨ ਹੋਏ ਹਾਂ।..."<ref>"Les Nouvelles littéraires", 15 November 1945</ref>
ਕਾਮੂ ਫਰੇਂਚ ਅਲਜੀਰਿਆ ਦੇ ਇੱਕ ਪਾਇਡ-ਨੋਇਰ ਪਰਵਾਰ ਵਿੱਚ ਪੈਦਾ ਹੋਇਆ ਸੀ। ਉਹ ਅਲਜੀਅਰਸ, ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦਾ ਸੀ ਜਿਥੇ 1930 ਵਿੱਚ ਤਪਦਿਕ ਹੋਣ ਤੱਕ ਉਹ ਯੂਨੀਵਰਸਿਟੀ ਟੀਮ (ਐਸੋਸਿਏਸ਼ਨਐਸੋਸੀਏਸ਼ਨ ਫੁਟਬਾਲ) ਦਾ ਗੋਲਕੀਪਰ ਹੁੰਦਾ ਸੀ।
==ਮੁਢਲਾ ਜੀਵਨ ==
ਕਾਮੂ ਦਾ ਜਨਮ [[ਅਲਜੀਰੀਆ]] ਵਿੱਚ, ਜਿਹੜਾ ਉਸ ਸਮੇਂ ਫ਼ਰਾਂਸ ਦੇ ਅਧੀਨ ਸੀ, ਮੋਨ-ਡੋਵੀ ਦੇ ਸਥਾਨ ਤੇ 7 ਨਵੰਬਰ 1913 ਨੂੰ ਇੱਕ ਪਾਇਡ-ਨੋਇਰ ਪਰਵਾਰ ਵਿੱਚ ਹੋਇਆ ਸੀ।<ref>{{cite web |url=http://www.britannica.com/EBchecked/topic/91464/Albert-Camus |title=Albert Camus&nbsp;— Britannica Online Encyclopedia |publisher=Britannica.com|accessdate=17 October 2009| archiveurl= http://web.archive.org/web/20091005000904/http://www.britannica.com/EBchecked/topic/91464/Albert-Camus| archivedate= 5 October 2009 <!--DASHBot-->| deadurl= no}}</ref> ਉਸ ਦਾ ਪਿਤਾ ਫ਼ਰਾਂਸੀਸੀ ਖੇਤ ਮਜ਼ਦੂਰ ਸੀ, ਜਿਹੜਾ ਲੜਾਈ ਦੇ ਮੋਰਚੇ ਤੇ 1914 ਵਿੱਚ ਮਾਰਿਆ ਗਿਆ ਸੀ ਅਤੇ ਉਸ ਦੀ ਮਾਂ ਸਪੈਨਿਸ਼ ਸੀ ਅਤੇ ਨੀਮ-ਬੋਲ਼ੀ ਸੀ।<ref>Lottman 1979, p.11</ref> ਕਾਮੂ ਦਾ ਬਚਪਨ ਗ਼ਰੀਬੀ ਵਿੱਚ ਗੁਜ਼ਰਿਆ।
 
1933, ਕਾਮੂ ਨੂੰ [[ਲਾਇਸੀ]] (ਸੈਕੰਡਰੀ ਸਕੂਲ) ਵਿੱਚ ਦਾਖਲਾ ਮਿਲ ਗਿਆ। ਆਖਰ ਉਹ ਅਲਜੀਅਰਸ, ਯੂਨੀਵਰਸਿਟੀ ਵਿੱਚ ਚਲਿਆ ਗਿਆ ਸੀ ਜਿਥੇ 1930 ਵਿੱਚ ਤਪਦਿਕ ਹੋਣ ਤੱਕ ਉਹ ਯੂਨੀਵਰਸਿਟੀ ਟੀਮ (ਐਸੋਸੀਏਸ਼ਨ ਫੁਟਬਾਲ) ਦਾ ਗੋਲਕੀਪਰ ਹੁੰਦਾ ਸੀ। ਬਿਮਾਰੀ ਕਾਰਨ ਉਸਨੂੰ ਜੁਜ਼-ਵਕਤੀ ਵਿਦਿਆਰਥੀ ਬਣਨਾ ਪਿਆ। ਉਹ ਫ਼ਿਲਾਸਫ਼ੀ ਦੇ ਵਿਸ਼ੇ ਵਿੱਚ ਬੜਾ ਹੁਸ਼ਿਆਰ ਸੀ ਅਤੇ 1935 ਵਿੱਚ ਉਸਨੇ ਇਸ ਵਿਸ਼ੇ ਵਿੱਚ ਬੀ ਏ ਦੇ ਤੁੱਲ ਆਪਣੀ ਡਿਗਰੀ ਲਈ। ਮਾਈ 1936 ਵਿੱਚ ਉਸਨੇ ਪਲੋਤੀਨਸ ਤੇ ਆਪਣਾ ਥੀਸਸ ਪੇਸ਼ ਕੀਤਾ। ਖੇਡਾਂ ਤੇ ਨਾਟਕ ਉਸ ਦੇ ਹੋਰ ਰੁਝੇਵੇਂ ਸਨ। ਪੜ੍ਹਾਈ ਕਰਦਿਆਂ ਹੀ ਉਸ ਨੂੰ ਕੀ ਹੋਰ ਕੰਮ ਕਰਨੇ ਪਏ। ਉਹਨੇ ਟਿਊਸ਼ਨਾਂ ਕੀਤੀਆਂ ਅਤੇ ਮੌਸਮ ਵਿਭਾਗ ਵਿੱਚ ਕਲਰਕੀ ਦਾ ਕੰਮ ਵੀ ਕੀਤਾ।
 
{{ਅੰਤਕਾ}}
 
{{ਅਧਾਰ}}
 
[[ਸ਼੍ਰੇਣੀ:ਫ਼ਰਾਂਸੀਸੀ ਲੇਖਕ]]