ਸੱਜਾਦ ਜ਼ਹੀਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 36:
ਸੱਜਾਦ ਜ਼ਹੀਰ ਦੀ 13 ਸਤੰਬਰ 1973 ਨੂੰ [[ਅਲਮਾ ਅੱਤਾ]], (ਕਾਜ਼ਾਕਿਸਤਾਨ), ਜੋ ਕਿ ਉਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਵਿੱਚ ਐਫ਼ਰੋ ਏਸ਼ੀਆਈ ਲੇਖਕਾਂ ਦੀ ਇਕੱਤਰਤਾ ਦੇ ਇਕ ਇਜਲਾਸ ਦੌਰਾਨ ਮੌਤ ਹੋ ਗਈ।<ref>http://pwa.sapfonline.org/gpage2.html</ref>
 
1932 ਵਿੱਚ ਕਹਾਣੀ ਸੰਗ੍ਰਹਿ ''[[ਅੰਗਾਰੇ]]'' ਜਿਸ ਵਿੱਚ [[ਅਲੀ ਅਹਿਮਦ]], [[ਰਸ਼ੀਦ ਖ਼ਾਨ ]], [[ ਮੁਹੰਮਦ ਅਲਜ਼ਫ਼ਰ]] ਅਤੇ ਸਯਦ ਸੱਜਾਦ ਜ਼ਹੀਰ ਦੇ ਅਫ਼ਸਾਨੇ ਸ਼ਾਮਿਲ ਸਨ, [[ਬਰਤਾਨਵੀ ਰਾਜ]] ਨੇ ਅਹਲ [[ਹਿੰਦੂਸਤਾਨਹਿੰਦੁਸਤਾਨ]] ਦੇ ਮਜ਼ਹਬੀ ਅਵਾਮ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਵਿੱਚ ਜ਼ਬਤ ਕਰ ਲਿਆ ਗਿਆ।
ਉਨ੍ਹਾਂ ਦੀ ਅਹਲਿਆ [[ਰਜ਼ੀਆ ਸੱਜਾਦ ਜ਼ਹੀਰ]] ਵੀ ਉਰਦੂ ਦੀ ਜਾਣੀ ਪਛਾਣੀ ਨਾਵਲਕਾਰ ਸੀ। ਉਨ੍ਹਾਂ ਦੀ ਚਾਰ ਸਾਹਿਬਜ਼ਾਦੀਆਂ ਹਨ। ਉਨ੍ਹਾਂ ਦੀ ਇੱਕ ਸਾਹਬਜ਼ਾਦੀ [[ਨਾਦਿਰਾ ਜ਼ਹੀਰ]] ਖੱਬੇ ਪੱਖ ਦੀ ਸਿਆਸੀ ਕਾਰਕੁਨ ਹੈ। ਉਸ ਦਾ ਵਿਆਹ [[ਬਾਲੀਵੁਡ]] ਦੇ ਨਾਮਵਰ ਫਿਲਮੀ ਸਿਤਾਰੇ ਅਤੇ ਸਿਆਸੀ ਕਾਰਕੁਨ [[ਰਾਜ ਬੱਬਰ]] ਨਾਲ ਹੋਇਆ। ਆਰਿਆ ਬੱਬਰ ਅਤੇ ਜੂਹੀ ਬੱਬਰ ਉਨ੍ਹਾਂ ਦੇ ਬੱਚੇ ਹਨ।
==ਸਾਹਿਤਕ ਰਚਨਾਵਾਂ==
* ਨਾਵਲ: [[ਲੰਦਨ ਕੀ ਏਕਰਾਤਏਕ ਰਾਤ]]
* ਰੋਸ਼ਨੀ, [[ਤਰੱਕੀ ਪਸੰਦ ਅਦਬ ਅਤੇ ਤਹਿਰੀਕ ਪਰ ਅਦਬੀ ਮਜ਼ਾਮੀਨ]]
* ਜ਼ਿਕਰ ਹਾਫਿਜ, ਫਾਰਸੀ ਸ਼ਾਇਰ [[ਹਾਫਿਜ ਸ਼ੀਰਾਜ਼ੀ| ਹਾਫਿਜ]] ਪਰ ਮਲਫ਼ੂਜ਼ਾਤ।
ਲਾਈਨ 46:
*[[ਉਥੈਲੋ]]
*[[ਕੇਂਡਾਇਡ]]
*[[ਗੋਰਾ]], ([[ਰਾਬਿੰਦਰਾਰਾਬਿੰਦਰ ਨਾਥ ਟੈਗੋਰ|ਟੈਗੋਰ]])
*[[ਪੈਗੰਬਰ (ਕਿਤਾਬ)|ਪੈਗੰਬਰ]], [[ਖ਼ਲੀਲ ਜਿਬਰਾਨ]]
 
{{ਅੰਤਕਾ}}