ਆਸਾਰਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਸ਼੍ਰੇਣੀਆਂ ਜੋੜੀਆਂ
ਫਰਮਾ ਜੋੜਿਆ
ਲਾਈਨ 1:
{{ਗਿਆਨਸੰਦੂਕ ਜੀਵਨੀ
| ਨਾਮ = ਆਸਾਰਾਮ ਬਾਪੂ
| ਪੂਰਾ_ਨਾਮ = ਆਸੂਮਲ ਸਿਰੂਮਲਾਣੀ
| ਜਨਮ_ਤਾਰੀਖ = {{birth date|1941|4|17}}
| ਜਨਮ_ਸਥਾਨ =[[ਪਿੰਡ]] ਬੇਰਾਣੀ, [[ਨਵਾਬਸ਼ਾਹ ਜਿਲ੍ਹਾ]], [[ਸਿੰਧ]] ਪ੍ਰਾਂਤ, [[ਪਾਕਿਸਤਾਨ]]
| ਰਾਸ਼ਟਰੀਅਤਾ = [[ਭਾਰਤ|ਭਾਰਤੀ]]
| ਧਰਮ = [[ਹਿੰਦੂ]]
| ਪਛਾਣੇ_ਕੰਮ = ਸਤਿਸੰਗ, ਧਿਆਨ, ਯੋਗ, ਪ੍ਰਾਣਾਇਆਮ, ਵੇਦਾਂਤ, ਆਧਿਆਤਮਕ ਪ੍ਰਬਚਨ, ਭਜਨ ਤੇ ਕੀਰਤਨ
| ਜੀਵਨ_ਸਾਥੀ = ਲਕਸ਼ਮੀ ਦੇਵੀ
| ਬੱਚੇ = ਨਰਾਇਣ ਸਾਈਂ (ਪੁੱਤਰ)<br>ਭਾਰਤੀ ਦੇਵੀ (ਧੀ)
| ਵੈੱਬਸਾਈਟ = [http://www.ashram.org/ आसाराम डॉट ऑर्ग]
}}
'''ਆਸਾਰਾਮ ਬਾਪੂ''' (ਪੂਰਾ ਨਾਮ: ਆਸੂਮਲ ਥਾਊਮਲ ਹਰਪਲਾਨੀ ਅਤੇ ਆਸੂਮਲ ਸਿਰੂਮਲਾਨੀ, ਜਨਮ: ੧੭ ਅਪ੍ਰੈਲ, ੧੯੪੧, ਨਵਾਬਸ਼ਾਹ ਜਿਲਾ, [[ਸਿੰਧ]] ਪ੍ਰਾਂਤ) [[ਭਾਰਤ]] ਦੇ ਇੱਕ ਕਥਾਵਾਚਕ, ਆਤਮਕ ਗੁਰੂ ਅਤੇ ਸਵਇੰਭੂ ਸੰਤ ਹਨ, ਜੋ ਆਪਣੇ ਸ਼ਿੱਸ਼ਾਂ ਨੂੰ ਇੱਕ ਸੱਚਿਦਾਨੰਦ [[ਰੱਬ]] ਦੇ ਅਸਤੀਤਵ ਦਾ ਉਪਦੇਸ਼ ਦਿੰਦੇ ਹਨ। ਉਹਨਾਂ ਨੂੰ ਉਹਨਾਂ ਦੇ ਭਗਤ ਆਮ ਤੌਰ ’ਤੇ 'ਬਾਪੂ' ਨਾਮ ਨਾਲ ਸੰਬੋਧਿਤ ਕਰਦੇ ਹਨ। ਆਸਾਰਾਮ ੪੦੦ ਤੋਂ ਅਧਿਕ ਛੋਟੇ-ਵੱਡੇ ਆਸ਼ਰਮਾਂ ਦੇ ਮਾਲਿਕ ਹਨ। ਉਹਨਾਂ ਦੇ ਸ਼ਿੱਸ਼ਾਂ ਦੀ ਗਿਣਤੀ ਕਰੋਡ਼ਾਂ ਵਿੱਚ ਹੈ।