ਵਿਕਰਮ ਸੇਠ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਮਸ਼ਹੂਰ ਭਾਰਤੀ ਨਾਵਲਕਾਰ ਤੇ ਕਵੀ ਵਿਕਰਮ ਸੇਠ ’ਤੇ ਨਵਾਂ ਸਫਾ
(ਕੋਈ ਫ਼ਰਕ ਨਹੀਂ)

13:35, 17 ਦਸੰਬਰ 2013 ਦਾ ਦੁਹਰਾਅ

ਵਿਕਰਮ ਸੇਠ (ਜਨਮ: ੨੦ ਜੂਨ, ੧੯੫੨) ਭਾਰਤੀ ਸਾਹਿਤ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਮੂਲ ਤੌਰ ’ਤੇ ਇਹ ਨਾਵਲਕਾਰ ਅਤੇ ਕਵੀ ਹਨ। ਇਹਨਾਂ ਦੀ ਪੈਦਾਇਸ਼ ਅਤੇ ਪਰਵਰਿਸ਼ ਕੋਲਕਾਤਾ ਵਿੱਚ ਹੋਈ। ਦੂਨ ਸਕੂਲ ਅਤੇ ਟਾਨਬਰਿਜ ਸਕੂਲ ਵਿੱਚ ਇਹਨਾਂ ਦੀ ਮੁੱਢਲੀ ਸਿੱਖਿਆ ਹੋਈ। ਆਕਸਫੋਰਡ ਯੂਨੀਵਰਸਿਟੀ ਵਿੱਚ ਇਹਨਾਂ ਨੇ ਦਰਸ਼ਨ ਸ਼ਾਸਤਰ, ਰਾਜਨੀਤੀ ਸ਼ਾਸਤਰ ਤਥਾ ਅਰਥ ਸ਼ਾਸਤਰ ਦਾ ਅਧਿਅਨ ਕੀਤਾ, ਬਾਅਦ ਵਿੱਚ ਇਹਨਾਂ ਨੇ ਨਾਨਜਿੰਗ ਯੂਨੀਵਰਸਿਟੀ ਵਿੱਚ ਕਲਾਸਿਕਲ ਚੀਨੀ ਕਵਿਤਾ ਦਾ ਵੀ ਅਧਿਅਨ ਕੀਤਾ।

ਉਹ ਉਹਨਾਂ ਦੇ ਚਾਰ ਪ੍ਰਮੁੱਖ ਨਾਵਲਾਂ ਲਈ ਜਾਣਿਆ ਜਾਂਦਾ ਹੈ:

ਉਹ ਭਾਰਤ ਦੇ ਸਰਵ-ਉੱਚ ਨਿਆਂ-ਆਲਾ ਦੀ ਪਹਿਲੀ ਮਹਿਲਾ ਮੁੱਖ ਨਿਆਂ-ਆਧੀਸ਼ ਲੀਲਾ ਸੇਠ ਦੇ ਪੁੱਤਰ ਹਨ।

ਕਵਿਤਾ

ਬਾਹਰੀ ਸੂਤਰ

The Literary Encyclopedia's article on Vikram Seth