ਜੌਨ ਕੀਟਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
'''ਜੌਨ ਕੀਟਸ''' ({{IPAc-en|ˈ|k|iː|t|s}}; 31 ਅਕਤੂਬਰ 1795 – 31 ਅਕਤੂਬਰ 1795) ਅੰਗਰੇਜ਼ੀ [[ਰੋਮਾਂਸਵਾਦ|ਰੋਮਾਂਟਿਕ]] ਕਵੀ ਸੀ। ਉਹ [[ਲਾਰਡ ਬਾਇਰਨ]] ਅਤੇ [[ਪਰਸੀ ਬਿਸ ਸ਼ੈਲੇ]] ਸਹਿਤ [[ਰੋਮਾਂਸਵਾਦ|ਰੋਮਾਂਟਿਕ]] ਕਵੀਆਂ ਦੀ ਦੂਜੀ ਪੀੜ੍ਹੀ ਦੀਆਂ ਅਹਿਮ ਹਸਤੀਆਂ ਵਿੱਚੋਂ ਇੱਕ ਸੀ, ਹਾਲਾਂਕਿ ਉਹਦੀਆਂ ਰਚਨਾਵਾਂ ਉਹਦੀ ਮੌਤ ਤੋਂ ਮਾਤਰ ਚਾਰ ਸਾਲ ਪਹਿਲਾਂ ਪ੍ਰਕਾਸ਼ਿਤ ਹੋਈਅਨ ਸਨ।<ref name="Neill418">O'Neill and Mahoney (1988), 418</ref>
==ਜ਼ਿੰਦਗੀ ਦਾ ਵੇਰਵਾ==
ਕੀਟਸ 31 ਅਕਤੂਬਰ 1795 ਨੂੰ ਇੰਗਲਿਸਤਾਨ ਦੇ ਸ਼ਹਿਰ [[ਲੰਦਨ]] ਦੇ ਕ਼ਰੀਬ ਮੂਰਗੇਟ ਵਿੱਚ ਪੈਦਾ ਹੋਇਆ। ਦਰਅਸਲ ਉਸਦੇ ਜਨਮ ਸਥਾਨ ਦਾ ਕਿਸੇ ਨੂੰ ਪੱਕਾ ਪਤਾ ਨਹੀਂ। ਉਸ ਦਾ ਬਾਪ ਜਲਦ ਹੀ ਫ਼ੌਤ ਹੋ ਗਿਆ ਸੀ। ਭਾਵੇਂ ਕੀਟਸ ਅਤੇ ਉਸਦਾ ਪਰਵਾਰ 29&nbsp;ਅਕਤੂਬਰ ਨੂੰ ਉਹਦੀ ਜਨਮ ਤਾਰੀਖ ਦੱਸਦੇ ਹਨ, ਬੈਪਤਿਸਮਾ ਰਿਕਾਰਡਾਂ ਵਿੱਚ ਇਹ 31 ਅਕਤੂਬਰ ਸੀ।<ref Name="NDB">[http://www.oxforddnb.com/view/article/15229?docPos=1 Kelvin Everest, "Keats, John (1795–1821)"], ''Oxford Dictionary of National Biography'', Oxford University Press, 2004 Online (subscription only)</ref>ਉਹ ਬਚੇ ਰਹੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਸੀ; ਬਾਕੀ ਤਿੰਨ ਸਨ: [[ਜਾਰਜ ਕੀਟਸ|ਜਾਰਜ]] (1797–1841), ਥਾਮਸ (1799–1818), ਅਤੇ ਫ੍ਰਾਂਸਿਸ ਮੈਰੀ "ਫੈਨੀ" (1803–1889) ਜਿਸਨੇ ਅੰਤ ਸਪੇਨੀ ਲੇਖਕ ਵਾਲੇਂਟਿਨਲਾਨੋਸ ਗੁਤੀਰਰੇਜ਼ ਨਾਲ ਸ਼ਾਦੀ ਕਰਵਾਈ ਸੀ।<ref>{{cite journal|title=Literary gossip|journal=The Week : a Canadian journal of politics, literature, science and arts|date=27 Dec 1883|volume=1|issue=4|page=61|url=http://archive.org/stream/weekcanadianjour01toro#page/n31/mode/1up|accessdate=23 April 2013}}</ref> 1811 ਵਿੱਚ ਉਹ ਨੇ ਸਕੂਲ ਤੋਂ ਫਾਰਿਗ ਹੋ ਕੇ ਇੱਕ ਸਰਜਨ ਥਾਮਸ ਹਾਮਨਡ ਦੇ ਨਾਲ ਸਰਜਰੀ ਸਿੱਖਣ ਲਗਾ ਅਤੇ ਜੁਲਾਈ 1815 ਵਿੱਚ ਉਸ ਨੇ ਇਮਤੀਹਾਨ ਪਾਸ ਕਰ ਲਿਆ। ਮਗਰ ਸਕੂਲ ਛੱਡਣ ਦੇ ਪਹਿਲੇ ਜ਼ਮਾਨੇ ਵਿੱਚ ਹੀ ਉਸ ਨੂੰ ਸ਼ਾਇਰੀ ਦਾ ਸ਼ੌਕ ਹੋ ਗਿਆ ਸੀ ਅਤੇ ਉਸ ਨੇ ਕਲਾਸੀਕਲ ਲਿਟਰੇਚਰ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਵਿੱਚ ਉਸ ਦੇ ਦੋਸਤ ਚਾਰਲਸ ਅੱਸੂਡਨ ਕਲੀਰਕ ਦਾ ਵੱਡਾ ਹਿੱਸਾ ਸੀ। ਫਿਰ ਜਾਨ ਕੀਟਸ ਨੇ ਖ਼ੁਦ ਨੂੰ ਸ਼ਾਇਰੀ ਲਈ ਵਕਫ ਕਰ ਦਿੱਤਾ। ਉਹ ਲੰਦਨ ਦੇ ਮਸ਼ਹੂਰ ਸ਼ਾਇਰਾਂ ਨੂੰ ਮਿਲਿਆ। ਦੋਸਤਾਂ ਦੀ ਹੌਸਲਾ ਅਫ਼ਜ਼ਾਈ ਸਦਕਾ ਉਸਨੇ ਸੰਜੀਦਗੀ ਨਾਲ ਲਿਖਣਾ ਸ਼ੁਰੂ ਕਰ ਦਿੱਤਾ। ਮਾਰਚ 1817 ਵਿੱਚ ਉਸ ਦੀ ਇੱਕ ਸ਼ਾਇਰੀ ਦੀ ਕਿਤਾਬ ਪ੍ਰਕਾਸ਼ਿਤ ਹੋਈ ਅਤੇ ਫਿਰ ਅਪ੍ਰੈਲ 1818 - ਵਿੱਚ ਇੱਕ ਹੋਰ ਕਿਤਾਬ।
ਭਾਵੇਂ ਕੀਟਸ ਅਤੇ ਉਸਦਾ ਪਰਵਾਰ 29&nbsp;ਅਕਤੂਬਰ ਨੂੰ ਉਹਦੀ ਜਨਮ ਤਾਰੀਖ ਦੱਸਦੇ ਹਨ, ਬੈਪਤਿਸਮਾ ਰਿਕਾਰਡਾਂ ਵਿੱਚ ਇਹ 31 ਅਕਤੂਬਰ ਸੀ। 1811 ਵਿੱਚ ਉਹ ਨੇ ਸਕੂਲ ਤੋਂ ਫਾਰਿਗ ਹੋ ਕੇ ਇੱਕ ਸਰਜਨ ਥਾਮਸ ਹਾਮਨਡ ਦੇ ਨਾਲ ਸਰਜਰੀ ਸਿੱਖਣ ਲਗਾ ਅਤੇ ਜੁਲਾਈ 1815 ਵਿੱਚ ਉਸ ਨੇ ਇਮਤੀਹਾਨ ਪਾਸ ਕਰ ਲਿਆ। ਮਗਰ ਸਕੂਲ ਛੱਡਣ ਦੇ ਪਹਿਲੇ ਜ਼ਮਾਨੇ ਵਿੱਚ ਹੀ ਉਸ ਨੂੰ ਸ਼ਾਇਰੀ ਦਾ ਸ਼ੌਕ ਹੋ ਗਿਆ ਸੀ ਅਤੇ ਉਸ ਨੇ ਕਲਾਸੀਕਲ ਲਿਟਰੇਚਰ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਵਿੱਚ ਉਸ ਦੇ ਦੋਸਤ ਚਾਰਲਸ ਅੱਸੂਡਨ ਕਲੀਰਕ ਦਾ ਵੱਡਾ ਹਿੱਸਾ ਸੀ। ਫਿਰ ਜਾਨ ਕੀਟਸ ਨੇ ਖ਼ੁਦ ਨੂੰ ਸ਼ਾਇਰੀ ਲਈ ਵਕਫ ਕਰ ਦਿੱਤਾ। ਉਹ ਲੰਦਨ ਦੇ ਮਸ਼ਹੂਰ ਸ਼ਾਇਰਾਂ ਨੂੰ ਮਿਲਿਆ। ਦੋਸਤਾਂ ਦੀ ਹੌਸਲਾ ਅਫ਼ਜ਼ਾਈ ਸਦਕਾ ਉਸਨੇ ਸੰਜੀਦਗੀ ਨਾਲ ਲਿਖਣਾ ਸ਼ੁਰੂ ਕਰ ਦਿੱਤਾ। ਮਾਰਚ 1817 ਵਿੱਚ ਉਸ ਦੀ ਇੱਕ ਸ਼ਾਇਰੀ ਦੀ ਕਿਤਾਬ ਪ੍ਰਕਾਸ਼ਿਤ ਹੋਈ ਅਤੇ ਫਿਰ ਅਪ੍ਰੈਲ 1818 - ਵਿੱਚ ਇੱਕ ਹੋਰ ਕਿਤਾਬ।
1818 ਵਿੱਚ ਜਾਨ ਦਾ ਭਰਾ ਟਾਮ ਮਰ ਗਿਆ ਅਤੇ ਦੂਜਾ ਭਰਾ ਜਾਰਜ ਵਿਆਹ ਕਰਕੇ ਅਮਰੀਕਾ ਚਲਾ ਗਿਆ। ਇਵੇਂ ਜਾਨ ਕੀਟਸ ਦੁਖੀ ਅਤੇ ਤਨਹਾ ਰਹਿ ਗਿਆ। ਲੀਵਰਪੂਲ ਤੋਂ ਸਕਾਟਲੈਂਡ ਤੱਕ ਇੱਕ ਸਫ਼ਰ ਵਿੱਚ ਜਾਨ ਕੀਟਸ ਬੀਮਾਰ ਹੋ ਗਿਆ ਅਤੇ ਇਵੇਂ ਉਸ ਦੀ ਬਿਮਾਰੀ ਵੱਧਦੀ ਗਈ।
ਅਕਤੂਬਰ 1818 ਵਿੱਚ ਜਾਨ ਨੂੰ ਮਿਸ ਫ਼ੇਨੀ ਬਰਾਉਨਈ ਨਾਲ ਪਿਆਰ ਹੋ ਗਿਆ ਮਗਰ ਫ਼ੇਨੀ ਦੀ ਮਾਂ ਨੇ ਇਹ ਕਹਿ ਕੇ ਰਿਸ਼ਤਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸ਼ਾਇਰ ਲੋਕ ਹਮੇਸ਼ਾ ਭੁੱਖੇ ਮਰਦੇ ਹਨ।