ਟੀ ਐਸ ਈਲੀਅਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਟੀ ਐਸ ਐਲੀਅਟ ਪੰਨੇ ਟੀ ਐਸ ਈਲੀਅਟ 'ਤੇ ਸਥਾਨਾਂਤਰਿਤ ਕੀਤਾ: ਵਧੇਰੇ ਪ੍ਰਚਲਿਤ
No edit summary
ਲਾਈਨ 1:
{{Infobox writer <!-- for more information see [[:Template:Infobox writer/doc]] -->
'''ਟੀ ਐਸ ਐਲੀਅਟ''' ([[ਅੰਗਰੇਜ਼ੀ]]: Thomas Stearns Eliot; 26 ਸਤੰਬਰ 188–84 ਜਨਵਰੀ 1965), ਪੂਰਾ ਨਾਮ ਥਾਮਸ ਸਟਰਨਜ ਐਲੀਅਟ, 20ਵੀਂ ਸਦੀ ਦੇ ਇਕ ਅੰਗਰੇਜ਼ੀ [[ਕਵੀ]], [[ਪ੍ਰਕਾਸ਼ਕ]], [[ਨਾਟਕਕਾਰ]], ਸਾਹਿਤਕ ਅਤੇ ਸਾਮਾਜਕ [[ਆਲੋਚਕ]] ਸਨ। ਹਾਲਾਂਕਿ ਉਹ (ਸੇਂਟ ਲੂਈਸ) ਅਮਰੀਕਾ ਵਿੱਚ ਪੈਦਾ ਹੋਏ ਸਨ ਉਹ 1914 ਵਿੱਚ (25 ਸਾਲ ਦੀ ਉਮਰ ਵਿੱਚ) ਯੂਨਾਈਟਿਡ ਕਿੰਗਡਮ (ਯੂ ਕੇ) ਚਲੇ ਗਏ ਅਤੇ 39 ਸਾਲ ਦੀ ਉਮਰ ਵਿੱਚ (1927 ਵਿੱਚ) ਉਨ੍ਹਾਂ ਨੂੰ ਬਾਕਾਇਦਾ ਬ੍ਰਿਟਿਸ਼ ਨਾਗਰਿਕਤਾ ਮਿਲੀ।
| name = ਟੀ ਐਸ ਈਲੀਅਟ
| image = Thomas Stearns Eliot by Lady Ottoline Morrell (1934).jpg
| imagesize =
| caption = ਟੀ ਐਸ ਈਲੀਅਟ 1934 ਵਿੱਚ
| birth_name = ਥਾਮਸ ਸਟਰਨਜ ਈਲੀਅਟ
| birth_date = {{birth date|df=yes|1888|9|26}}
| birth_place = [[ਸੇਂਟ ਲੂਈਸ]], ਅਮਰੀਕਾ
| death_date = {{death date and age|df=yes|1965|1|4|1888|9|26}}
| death_place = [[Kensington]], London, England
| occupation =[[ਕਵੀ]], [[ਪ੍ਰਕਾਸ਼ਕ]], [[ਨਾਟਕਕਾਰ]], ਸਾਹਿਤਕ ਅਤੇ ਸਾਮਾਜਕ [[ਆਲੋਚਕ]]
| nationality =
| citizenship = ਜਨਮ ਤੋਂ ਅਮਰਿਕੀ; 1927 ਤੋਂ ਬਰਤਾਨਵੀ
| education = AB in philosophy
| alma_mater = [[ਹਾਰਵਰਡ ਯੂਨੀਵਰਸਿਟੀ]]<br />[[ਮੇਰਟਨ ਕਾਲਜ, ਆਕਸਫੋਰਡ]]
| period = 1905–1965
| genre =
| subjects =
| movement = [[ਅੰਗਰੇਜ਼ੀ ਵਿੱਚ ਆਧੁਨਿਕਤਾਵਾਦੀ ਕਵਿਤਾ|ਆਧੁਨਿਕਤਾਵਾਦੀ]]
| notableworks = The Love Song of Alfred J. Prufrock
| spouse = [[Vivienne Haigh-Wood]] (1915–1947); [[Valerie Eliot|Esmé Valerie Fletcher]] (1957–death)
| partner =
| children = ਕੋਈ ਨਹੀਂ
| relatives =
| awards = [[ਸਾਹਿਤ ਦਾ ਨੋਬਲ ਪੁਰਸਕਾਰ]] (1948), [[ਆਰਡਰ ਆਫ਼ ਮੈਰਿਟ]] (1948)
| notableworks = ''[[The Love Song of J. Alfred Prufrock]]'' (1915), ''[[The Waste Land]]'' (1922), ''[[Four Quartets]]'' (1944)
| signature = TS Eliot Signature.svg
}}
'''ਟੀ ਐਸ ਐਲੀਅਟਈਲੀਅਟ''' ([[ਅੰਗਰੇਜ਼ੀ]]: Thomas Stearns Eliot; 26 ਸਤੰਬਰ 188–84 ਜਨਵਰੀ 1965), ਪੂਰਾ ਨਾਮ ਥਾਮਸ ਸਟਰਨਜ ਐਲੀਅਟਈਲੀਅਟ, 20ਵੀਂ ਸਦੀ ਦੇ ਇਕ ਅੰਗਰੇਜ਼ੀ [[ਕਵੀ]], [[ਪ੍ਰਕਾਸ਼ਕ]], [[ਨਾਟਕਕਾਰ]], ਸਾਹਿਤਕ ਅਤੇ ਸਾਮਾਜਕ [[ਆਲੋਚਕ]] ਸਨ। ਹਾਲਾਂਕਿ ਉਹ (ਸੇਂਟ ਲੂਈਸ) ਅਮਰੀਕਾ ਵਿੱਚ ਪੈਦਾ ਹੋਏ ਸਨ ਉਹ 1914 ਵਿੱਚ (25 ਸਾਲ ਦੀ ਉਮਰ ਵਿੱਚ) ਯੂਨਾਈਟਿਡ ਕਿੰਗਡਮ (ਯੂ ਕੇ) ਚਲੇ ਗਏ ਅਤੇ 39 ਸਾਲ ਦੀ ਉਮਰ ਵਿੱਚ (1927 ਵਿੱਚ) ਉਨ੍ਹਾਂ ਨੂੰ ਬਾਕਾਇਦਾ ਬ੍ਰਿਟਿਸ਼ ਨਾਗਰਿਕਤਾ ਮਿਲੀ।
ਉਨ੍ਹਾਂ ਦਾ ਨਾਮ ਮਸ਼ਹੂਰ ਕਰਨ ਵਾਲੀ ਕਵਿਤਾ ‘ਦ ਸੋਂਗ ਆੱਫ਼ ਜੇ ਅਲਫਰੈਡ ਪਰੁਫਰੌਕ’ (ਜੇ ਅਲਫਰੈਡ ਪਰੁਫਰੌਕ ਦਾ ਪ੍ਰੇਮ ਗੀਤ), ਜੋ 1910 ਵਿੱਚ ਲਿਖਣੀ ਸ਼ੁਰੂ ਕੀਤੀ ਸੀ ਅਤੇ 1915 ਵਿੱਚ ਸ਼ਿਕਾਗੋ ਵਿੱਚ ਛਪੀ, ਨੂੰ ਆਧੁਨਿਕਤਾਵਾਦੀ ਅੰਦੋਲਨ ਦੀ ਇੱਕ ਸ਼ਾਹਕਾਰ ਰਚਨਾ ਸਮਝਿਆ ਜਾਂਦਾ ਹੈ।