ਟੀ ਐਸ ਈਲੀਅਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
| birth_place = [[ਸੇਂਟ ਲੂਈਸ]], ਅਮਰੀਕਾ
| death_date = {{death date and age|df=yes|1965|1|4|1888|9|26}}
| death_place = [[Kensingtonਕੇਨਸਿੰਗਟਨ]], Londonਲੰਦਨ, Englandਇੰਗਲੈਂਡ
| occupation =[[ਕਵੀ]], [[ਪ੍ਰਕਾਸ਼ਕ]], [[ਨਾਟਕਕਾਰ]], ਸਾਹਿਤਕ ਅਤੇ ਸਾਮਾਜਕ [[ਆਲੋਚਕ]]
| nationality =
| citizenship = ਜਨਮ ਤੋਂ ਅਮਰਿਕੀ; 1927 ਤੋਂ ਬਰਤਾਨਵੀ
| education = ABਦਰਸ਼ਨ inਨਾਲ ਬੀਏ philosophy
| alma_mater = [[ਹਾਰਵਰਡ ਯੂਨੀਵਰਸਿਟੀ]]<br />[[ਮੇਰਟਨ ਕਾਲਜ, ਆਕਸਫੋਰਡ]]
| period = 1905–1965
ਲਾਈਨ 18:
| subjects =
| movement = [[ਅੰਗਰੇਜ਼ੀ ਵਿੱਚ ਆਧੁਨਿਕਤਾਵਾਦੀ ਕਵਿਤਾ|ਆਧੁਨਿਕਤਾਵਾਦੀ]]
| notableworks = The''ਦ Loveਲਵ Songਸੋਂਗ ofਆੱਫ਼ Alfredਜੇ J.ਅਲਫਰੈਡ Prufrockਪਰੁਫਰੌਕ''
| spouse = [[Vivienne Haigh-Wood]] (1915–1947); [[Valerie Eliot|Esmé Valerie Fletcher]] (1957–death1957–ਮੌਤ ਤੱਕ)
| partner =
| children = ਕੋਈ ਨਹੀਂ
| relatives =
| awards = [[ਸਾਹਿਤ ਦਾ ਨੋਬਲ ਪੁਰਸਕਾਰ]] (1948), [[ਆਰਡਰ ਆਫ਼ ਮੈਰਿਟ]] (1948)
| notableworks = ''[[The Loveਲਵ Songਸੋਂਗ ofਆੱਫ਼ J.ਜੇ Alfredਅਲਫਰੈਡ Prufrockਪਰੁਫਰੌਕ]]'' (1915), ''[[The Waste Land]]'' (1922), ''[[Four Quartets]]'' (1944)
| signature = TS Eliot Signature.svg
}}
'''ਟੀ ਐਸ ਈਲੀਅਟ''' ([[ਅੰਗਰੇਜ਼ੀ]]: Thomas Stearns Eliot; 26 ਸਤੰਬਰ 188–84 ਜਨਵਰੀ 1965), ਪੂਰਾ ਨਾਮ ਥਾਮਸ ਸਟਰਨਜ ਈਲੀਅਟ, 20ਵੀਂ ਸਦੀ ਦੇ ਇਕ ਅੰਗਰੇਜ਼ੀ [[ਕਵੀ]], [[ਪ੍ਰਕਾਸ਼ਕ]], [[ਨਾਟਕਕਾਰ]], ਸਾਹਿਤਕ ਅਤੇ ਸਾਮਾਜਕ [[ਆਲੋਚਕ]] ਸਨ। ਹਾਲਾਂਕਿ ਉਹ (ਸੇਂਟ ਲੂਈਸ) ਅਮਰੀਕਾ ਵਿੱਚ ਪੈਦਾ ਹੋਏ ਸਨ ਉਹ 1914 ਵਿੱਚ (25 ਸਾਲ ਦੀ ਉਮਰ ਵਿੱਚ) ਯੂਨਾਈਟਿਡ ਕਿੰਗਡਮ (ਯੂ ਕੇ) ਚਲੇ ਗਏ ਅਤੇ 39 ਸਾਲ ਦੀ ਉਮਰ ਵਿੱਚ (1927 ਵਿੱਚ) ਉਨ੍ਹਾਂ ਨੂੰ ਬਾਕਾਇਦਾ ਬ੍ਰਿਟਿਸ਼ ਨਾਗਰਿਕਤਾ ਮਿਲੀ।
ਉਨ੍ਹਾਂ ਦਾ ਨਾਮ ਮਸ਼ਹੂਰ ਕਰਨ ਵਾਲੀ ਕਵਿਤਾ ‘ਦ ਲਵ ਸੋਂਗ ਆੱਫ਼ ਜੇ ਅਲਫਰੈਡ ਪਰੁਫਰੌਕ’ (ਜੇ ਅਲਫਰੈਡ ਪਰੁਫਰੌਕ ਦਾ ਪ੍ਰੇਮ ਗੀਤ), ਜੋ 1910 ਵਿੱਚ ਲਿਖਣੀ ਸ਼ੁਰੂ ਕੀਤੀ ਸੀ ਅਤੇ 1915 ਵਿੱਚ ਸ਼ਿਕਾਗੋ ਵਿੱਚ ਛਪੀ, ਨੂੰ ਆਧੁਨਿਕਤਾਵਾਦੀ ਅੰਦੋਲਨ ਦੀ ਇੱਕ ਸ਼ਾਹਕਾਰ ਰਚਨਾ ਸਮਝਿਆ ਜਾਂਦਾ ਹੈ।
 
[[ਸ਼੍ਰੇਣੀ:ਅੰਗਰੇਜ਼ੀ ਲੇਖਕ]]