ਅਸ਼ਟਧਿਆਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
ਅਸ਼ਟਧਿਆਈ (''{{IAST|Aṣṭādhyāyī}}'' [[ਦੇਵਨਾਗਰੀ]]: अष्टाध्यायी) ਯਾਨੀ ਅੱਠ ਅਧਿਆਇਆਂ ਵਾਲਾ ਮਹਾਰਿਸ਼ੀ [[ਪਾਣਿਨੀ]] ਦੁਆਰਾ ਰਚਿਤ [[ਸੰਸਕ੍ਰਿਤ]] [[ਵਿਆਕਰਣ]] ਦਾ ਇੱਕ ਅਤਿਅੰਤ ਪ੍ਰਾਚੀਨ ਗਰੰਥ (500 ਈਪੂ) ਹੈ। ਇਸ ਵਿੱਚ ਅੱਠ ਅਧਿਆਏ ਹਨ; ਹਰ ਇੱਕ ਅਧਿਆਏ ਵਿੱਚ ਚਾਰ ਪਾਦ ਹਨ; ਹਰ ਇੱਕ ਪਾਦ ਵਿੱਚ 38 ਤੋਂ 220 ਤੱਕ ਸੂਤਰ ਹਨ। ਇਸ ਪ੍ਰਕਾਰ ਅਸ਼ਟਧਿਆਈ ਵਿੱਚ ਅੱਠ ਅਧਿਆਏ, ਬੱਤੀ ਪਾਦ ਅਤੇ ਸਭ ਮਿਲਾਕੇ ਲਗਪਗ 3155 ਸੂਤਰ ਹਨ। ਅਸ਼ਟਧਿਆਯੀ ਉੱਤੇ ਮਹਾਮੁਨੀ [[ਕਾਤਯਾਯਨ]] ਦਾ ਵਿਸਤ੍ਰਿਤ ਵਾਰਤਕ ਗਰੰਥ ਹੈ ਅਤੇ ਸੂਤਰਾਂ ਅਤੇ ਵਾਰਤਿਕਾਂ ਉੱਤੇ ਪਤੰਜਲੀ ਦਾ ਮਨਭਾਉਂਦਾ ਵਿਵਰਣਾਤਮਕ ਗਰੰਥ ਮਹਾਂਭਾਸ਼ਾਯ ਹੈ। ਸੰਖੇਪ ਵਿੱਚ ਸੂਤਰ, ਵਾਰਤਕ ਅਤੇ ਮਹਾਂਭਾਸ਼ਾਯ ਤਿੰਨੋਂ ਮਿਲ ਪਾਣਿਨੀ ਦੀ ਵਿਆਕਰਣ ਕਹਾਉਂਦੇ ਹਨ ਅਤੇ ਸੂਤਰਕਾਰ ਪਾਣਿਨੀ, ਵਾਰਤਿਕਕਾਰ ਕਾਤਯਾਯਨ ਅਤੇ ਭਾਸ਼ਾਕਾਰ ਪਤੰਜਲੀ ਤਿੰਨੋਂ ਵਿਆਕਰਣ ਦੇ ਤ੍ਰੈਮੁਨੀ ਕਹਾਉਂਦੇ ਹਨ।
{{ਅਧਾਰ}}
 
[[ਸ਼੍ਰੇਣੀ:ਸੰਸਕ੍ਰਿਤ ਸਾਹਿਤ]]