ਸ਼ੇਖ਼ ਸਾਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 20:
 
ਕਈ ਸਾਲਾਂ ਦੀ ਲੰਮੀ ਯਾਤਰਾ ਦੇ ਬਾਅਦ ਸਾਦੀ ਸ਼ੀਰਾਜ ਪਰਤ ਆਇਆ ਅਤੇ ਆਪਣੀ ਪ੍ਰਸਿੱਧ ਕਿਤਾਬਾਂ - ਬੋਸਤਾਨ ਅਤੇ ਗੁਲਿਸਤਾਨ - ਦੀ ਰਚਨਾ ਸ਼ੁਰੂ ਕੀਤੀ। ਇਹਨਾਂ ਵਿੱਚ ਉਸਦੇ ਸਾਹਸਿਕ ਜੀਵਨ ਦੀਆਂ ਅਨੇਕ ਮਨੋਰੰਜਕ ਘਟਨਾਵਾਂ ਦਾ ਅਤੇ ਵੱਖ ਵੱਖ ਦੇਸ਼ਾਂ ਵਿੱਚ ਪ੍ਰਾਪਤ ਅਨੋਖੇ ਅਤੇ ਕੀਮਤੀ ਅਨੁਭਵਾਂ ਦਾ ਵਰਣਨ ਹੈ। ਉਹ ਸੌ ਤੋਂ ਵਧ ਸਾਲਾਂ ਤੱਕ ਜਿੰਦਾ ਰਹੇ ਅਤੇ ਸੰਨ‌ 1292 ਦੇ ਲੱਗਭੱਗ ਉਨ੍ਹਾਂ ਦਾ ਦੇਹਾਂਤ ਹੋਇਆ।
==ਮਸ਼ਹੂਰ ਲਿਖਤਾਂ==
==ਬੋਸਤਾਨ==
[[ਤਸਵੀਰ:Sadi1.jpg|thumb|ਬੋਸਤਾਨ ਦਾ ਪਹਿਲਾ ਪੰਨਾ''।<ref>This manuscript may have been produced in India during the 17th century. The page provides a praise of God as an appropriate incipit to the text. The first two lines read: "In the name of the Lord, Life-Creating, / The Wise One, Speech-Creating with the Tongue, / The Lord, the Giver, the Hand-Seizing, / Merciful, Sin-Forgiving, Excuse-Accepting." This page is typical of the first page of Persian poetical texts, with an ornamental panel at the top (sarloh) and the main text decorated by cloud band motifs and decorative illumination between the text and in the gutter separating each verse of poetry.</ref>]]
'''ਬੋਸਤਾਂ''' (ਫ਼ਾਰਸੀ: بوستان‎) [[ਸ਼ੇਖ ਸਾਦੀ]] ਸ਼ੀਰਾਜ਼ੀ ਦੀ ਮਸ਼ਹੂਰ ਲਿਖਤ (1257) ਜਿਸ ਵਿੱਚ ਅਖ਼ਲਾਕੀ ਮਸਲੇ ਹਿਕਾਇਤਾਂ ਦੇ ਰੂਪ ਵਿੱਚ ਨਜ਼ਮ ਕੀਤੇ ਗਏ ਹਨ। ਇਹ ਲਿਖਤ ਦਸ ਅਧਿਆਇਆਂ ਵਿੱਚ ਵੰਡੀ ਗਈ ਹੈ ਅਤੇ ਇਸ ਦੇ ਮੁਖਤਲਿਫ਼ ਜ਼ਬਾਨਾਂ ਵਿੱਚ ਅਨੇਕ ਤਰਜੁਮੇ ਹੋ ਚੁੱਕੇ ਹਨ।
 
== ਸਾਦੀ ਦੀ ਸਭ ਮਸ਼ਹੂਰ ਕਹਾਵਤ ==
ਸਾਦੀ ਆਪਣੇ ਕਹਾਵਤਾਂ ਬਣ ਚੁੱਕੇ ਕਥਨਾਂ ਲਈ ਬਹੁਤ ਪ੍ਰਸਿੱਧ ਹੈ,'' ਬਨੀ ਆਦਮ'', ਬੜੇ ਸੂਖਮ ਤਰੀਕੇ ਨਾਲ [[ਉਬੁਟੂੰ (ਦਰਸ਼ਨ)| ਉਬੁਟੂੰ]] ਦੀ ਭਾਵਨਾ ਦਾ ਪਤਾ ਲੱਗਦਾ ਹੈ ਅਤੇ ਮਨੁੱਖੀ ਪ੍ਰਾਣੀਆਂ ਦੇ ਵਿਚਕਾਰ ਸਭ ਹੱਦਬੰਦੀਆਂ ਨੂੰ ਤੋੜਨ ਦਾ ਹੋਕਾ ਦਿੰਦਾ ਹੈ:<ref>From ''Gulistan'' Saadi. chapter 1, story 10</ref><ref>{{cite web|url=http://www.dibache.com/text.asp?cat=3&id=1338 |title=گلستان سعدی، باب اول، تصحیح محمدعلی فروغی |publisher=Dibache.com |date=|accessdate=2012-08-13}}</ref>