ਵੰਦੇ ਮਾਤਰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਗੀਤ: ==पंजाबी अनुवाद==
No edit summary
ਲਾਈਨ 1:
[[file:ବନ୍ଦେ ମାତରମ.ogg|thumb|right|200px|ਵੰਦੇ ਮਾਤਰਮ]]
 
'''ਵੰਦੇ ਮਾਤਰਮ''' (ਸੰਸਕ੍ਰਿਤ: वन्दे मातरम्; ਬੰਗਾਲੀ: বন্দে মাতরম ) [[ਭਾਰਤ]] ਦਾ ਰਾਸ਼ਟਰੀ ਗੀਤ ਹੈ। ਇਸਨੂੰ ਇੱਕ ਬੰਗਾਲੀ ਲਿਖਾਰੀ ਬੀਨਕਮਬੰਕਿਮ ਚੰਦਰਾਚੰਦਰ ਚਟਰਜੀ ਨੇ ੧੮੮੨ ਵਿੱਚ [[ਬੰਗਾਲੀ ਭਾਸ਼ਾ|ਬੰਗਾਲੀ]] ਵਿਚ ਲਿਖਿਆ। ਇਹ ਗੀਤ ਉਸਦੇ ਨਾਵਲ ਅਨਨਦਾਮਾਥ''[[ਅਨੰਦਮਠ]]'' ਵਿਚ ਦਰਜ ਹੈ। ਬਾਅਦ ਵਿਚ ਇਸਨੂੰ ਅਤੇ [[ਸੰਸਕ੍ਰਿਤ ਭਾਸ਼ਾ|ਸੰਸਕ੍ਰਿਤ]] ਵਿੱਚ ਵੀ ਲਿਖਿਆ ਗਿਆ।
 
== ਸਿਰਲੇਖ ==
 
ਇਸਦਾ ਸਿਰਲੇਖ ''ਬੰਦੇ ਮਾਤਰਮ'' ਹੋਣਾ ਚਾਹਿਏਚਾਹੀਦਾ ਹੈ ਵੰਦੇ ਮਾਤਰਮ ਨਹੀਂ। ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਹਾਲਾਂਕਿ ਵੰਦੇ ਠੀਕ ਹੈ ਪਰ ਇਹ ਗੀਤ ਮੂਲਰੂਪ ਵਿੱਚ ਬੰਗਾਲੀ ਲਿਪੀ ਵਿੱਚ ਲਿਖਿਆ ਗਿਆ ਸੀ। ਹਾਲਾਂਕਿ ਬੰਗਾਲੀ ਲਿਪੀ ਵਿੱਚ ਅਤੇ''ਵ'' ਅੱਖਰ ਹੈ ਹੀ ਨਹੀਂ ਸੋ ''ਬੰਦੇ ਮਾਤਰਮ'' ਸਿਰਲੇਖ ਹੇਠ ਹੀ ਬੰਕਿਮ ਚੰਦ੍ਰਚੰਦਰ ਚੱਟੋਪਾਧਿਆਏ ਨੇ ਇਸਨੂੰ ਲਿਖਿਆ ਸੀ। ਇਸ ਸੱਚਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਰਲੇਖ ਬੰਦੇ ਮਾਤਰਮ ਹੋਣਾ ਚਾਹੀਦਾ ਸੀ ਪਰ ਸੰਸਕ੍ਰਿਤ ਵਿੱਚ ਬੰਦੇ ਮਾਤਰਮ ਦਾ ਕੋਈ ਅਰਥ ਨਹੀਂ ਹੈ ਅਤੇ ਵੰਦੇ ਮਾਤਰਮ ਦੇ ਪਾਠ ਤੋਂ ਮਾਤਾ ਦੀ ਵੰਦਨਾ ਕਰਦਾ ਹਾਂ ਅਜਿਹਾ ਮਤਲੱਬਮਤਲਬ ਨਿਕਲਦਾ ਹੈ, ਸੋ ਦੇਵਨਾਗਰੀ ਵਿੱਚ ''ਵੰਦੇ ਮਾਤਰਮ'' ਹੀ ਲਿਖਣਾ ਅਤੇ ਪੜ੍ਹਨਾ ਸਹੀ ਹੋਵੇਗਾ।
 
== ਗੀਤ ==