ਗੁਲਬਰਗ ਸੁਸਾਇਟੀ ਹੱਤਿਆਕਾਂਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਗੁਲਬਰਗ ਸੁਸਾਇਟੀ ਹੱਤਿਆਕਾਂਡ''', [[2002 ਗੁਜਰਾਤ ਦੰਗੇ|2002 ਦੇ ਗੁਜਰਾਤ ਦੰਗਿਆਂ]] ਦੌਰਾਨ 28 ਫਰਵਰੀ 2002 ਨੂੰ ਵਾਪਰਿਆ ਸੀ।ਜਨੂੰਨੀ ਹਿਦੂ ਭੀੜ ਨੇ ਗੁਲਬਰਗ ਸੁਸਾਇਟੀ ਤੇ ਹਮਲਾ ਬੋਲ ਦਿੱਤਾ ਸੀ। ਗੁਲਬਰਗ ਸੁਸਾਇਟੀ ਅਹਿਮਦਾਬਾਦ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਮੇਧਨੀ ਨਗਰ ਇਲਾਕੇ ’ਚ ਸਥਿਤ ਮੁਸਲਿਮ ਇਲਾਕਾ ਹੈ। ਬਹੁਤੇ ਘਰ ਫੂਕ ਦਿੱਤੇ ਗਾਏ ਸਨ , ਅਤੇ [[ਭਾਰਤੀ ਰਾਸ਼ਟਰੀ ਕਾਂਗਰਸ|ਕਾਂਗਰਸ]] ਦੇ ਇੱਕ ਸਾਬਕਾ [[ਸੰਸਦ ਮੈਂਬਰ]] [[ਅਹਿਸਾਨ ਜਾਫ਼ਰੀ]] ਸਮੇਤ ਘੱਟ ਤੋਂ ਘੱਟ 35 ਜਣੇ ਜਿੰਦਾ ਜਲਾ ਦਿੱਤੇ ਗਾਏ ਸਨ। ਜਦਕਿ 31 ਹੋਰ ਲਾਪਤਾ ਸਨ, ਬਾਅਦ ਨੂੰ ਉਹ ਵੀ ਮਰੇ ਸਮਝ ਲਏ ਗਏ, ਅਤੇ ਇਸ ਤਰ੍ਹਾਂ ਮੌਤਾਂ ਦੀ ਕੁੱਲ ਗਿਣਤੀ 69 ਹੋ ਗਈ।<ref name="ye">{{cite news|url=http://www.indianexpress.com/oldStory/19323/|title=Year later, Gulbarg still a ghost town|date= March 1, 2003|work=Indian Express}}</ref><ref name="ex">{{cite news|url=http://www.hindustantimes.com/Apex-court-SIT-submits-report-on-Gulbarg-Society-massacre/Article1-543728.aspx|title=Apex court SIT submits report on Gulbarg Society massacre|date=May 14, 2010|work=The Hindustan Times}}</ref><ref>[[#Sh|Shelton, p. 502]]</ref><ref>{{cite news|url=http://www.ndtv.com/news/india/the-gulbarg-society-massacre-what-happened-17556.php|title=The Gulbarg Society massacre: What happened|date=March 11, 2010|publisher=NDTV}}</ref><ref name=sa>{{cite news| title =Safehouse Of Horrors| publisher = Tehelka| url =http://www.tehelka.com/story_main35.asp?filename=Ne031107safehouseofhorrors.asp&page=1| date = 2007-11-03}}</ref>
 
==ਹਵਾਲੇ==
{{ਹਵਾਲੇਅੰਤਕਾ}}
{{ਅਧਾਰ}}