ਜਵਾਹਰ ਲਾਲ ਨਹਿਰੂ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 5:
|caption = ਜਵਾਹਿਰਲਾਲ ਨਹਿਰੂ ਯੂਨੀਵਰਸਿਟੀ ਸਥਾਨ
|established = 1969
|chancellor = [[Kਕੇ. Kasturiranganਕਸਤੂਰੀਰੰਗਨ]]
|vice_chancellor = ਸੁਧੀਰ ਕੁਮਾਰ ਸੋਪੋਰੀ
|type =ਪਬਲਿਕ ਯੂਨੀਵਰਸਿਟੀ
ਲਾਈਨ 24:
}}
 
'''ਜਵਾਹਿਰਲਾਲ ਨਹਿਰੂ ਯੂਨੀਵਰਸਿਟੀ''', (ਅੰਗਰੇਜ਼ੀ: Jawaharlal Nehru University) ({{lang-hi|जवाहरलाल नेहरू विश्वविद्यालय}}) ਸੰਖੇਪ ਵਿੱਚ ਜੇਐਨਯੂ, ਨਵੀਂ ਦਿੱਲੀ ਦੇ ਦੱਖਣ ਭਾਗ ਵਿੱਚ ਸਥਿਤ ਕੇਂਦਰੀ ਯੂਨੀਵਰਸਿਟੀ ਹੈ। ਇਹ ਮਾਨਵ ਵਿਗਿਆਨ, ਸਮਾਜ ਵਿਗਿਆਨ, ਵਿਗਿਆਨ, ਅੰਤਰਾਸ਼‍ਟਰੀ ਅਧਿਅਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਜਾਂਚ ਕਾਰਜ ਵਿੱਚ ਜੁਟੇ ਭਾਰਤ ਦੇ ਆਗੂ ਸੰਸਥਾਨਾਂ ਵਿੱਚੋਂ ਹੈ। ਜੇਐਨਯੂ ਨੂੰ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨਏਸੀਸੀ) ਨੇ ਜੁਲਾਈ 2012 ਵਿੱਚ ਕੀਤੇ ਗਏ ਸਰਵੇ ਵਿੱਚ ਭਾਰਤ ਦੀ ਸਭ ਤੋਂ ਅੱਛੀ ਯੂਨੀਵਰਸਿਟੀ ਮੰਨਿਆ ਹੈ। ਐਨਏਸੀਸੀ ਨੇ ਯੂਨੀਵਰਸਿਟੀ ਨੂੰ 4 ਵਿੱਚੋਂ 3.9 ਗਰੇਡ ਦਿੱਤਾ ਹੈ, ਜੋ ਕਿ ਦੇਸ਼ ਵਿੱਚ ਕਿਸੇ ਵੀ ਵਿਦਿਅਕ ਸੰਸਥਾ ਨੂੰ ਮਿਲਿਆ ਉੱਚਤਮ ਗਰੇਡ ਹੈ।
 
[[ਸ਼੍ਰੇਣੀ:ਭਾਰਤ ਦੀਆਂ ਯੂਨੀਵਰਸਿਟੀਆਂ]]