ਖ਼ਵਾਜਾ ਅਹਿਮਦ ਅੱਬਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 18:
ਖਵਾਜਾ ਅਹਿਮਦ ਅੱਬਾਸ ਸਾਹਿਬ ਦਾ ਜਨਮ 7 ਜੂਨ 1914 ਨੂੰ ਹਰਿਆਣਾ ਰਾਜ ਦੇ ਪਾਨੀਪਤ ਵਿੱਚ ਹੋਇਆ। ਉਹ ਖਵਾਜਾ ਗ਼ੁਲਾਮ ਅੱਬਾਸ ਦੇ ਪੋਤਰੇ ਸਨ ਜੋ 1857 ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਪਿਤਾ ਗ਼ੁਲਾਮ - ਉਸ - ਸਿਬਤੈਨ ਸਨ ਜੋ ਉਨ੍ਹਾਂ ਨੂੰ ਪਵਿਤਰ ਕੁਰਾਨ ਪੜ੍ਹਨ ਲਈ ਪ੍ਰੇਰਿਤ ਕਰਦੇ, ਜਦੋਂ ਕਿ ਮਸਰੂਰ ਖਾਤੂਨ ਉਨ੍ਹਾਂ ਦੀ ਮਾਂ ਸੀ। ਉਨ੍ਹਾਂ ਦੇ ਖਾਨਦਾਨ ਦਾ ਇਤਹਾਸ ਅਯੂਬ ਅੰਸਾਰੀ ਤੱਕ ਜਾਂਦਾ ਹੈ ਜੋ ਪੈਗੰਬਰ ਮੁਹੰਮਦ ਦੇ ਸਾਥੀ ਸਨ। ਆਪਣੀ ਅਰੰਭਕ ਸਿੱਖਿਆ ਦੇ ਲਈ, ਅੱਬਾਸ ਸਾਹਿਬ ਹਾਲੀ ਮੁਸਲਮਾਨ ਹਾਈ ਸਕੂਲ ਗਏ ਜਿਸਨੂੰ ਉਨ੍ਹਾਂ ਦੇ ਪੜਦਾਦਾ ਯਾਨੀ ਪ੍ਰਸਿੱਧ ਉਰਦੂ ਸ਼ਾਇਰ ਖਵਾਜਾ ਅਲਤਾਫ ਹੁਸੈਨ ਹਾਲੀ ਅਤੇ ਮਿਰਜ਼ਾ ਗਾਲਿਬ ਦੇ ਸ਼ਾਗਿਰਦ; ਦੁਆਰਾ ਸਥਾਪਤ ਕੀਤਾ ਗਿਆ ਸੀ। ਪਾਨੀਪਤ ਵਿੱਚ ਉਨ੍ਹਾਂ ਨੇ 7ਵੀਂ ਜਮਾਤ ਤੱਕ ਪੜ੍ਹਾਈ ਕੀਤੀ, 15 ਸਾਲ ਦੀ ਉਮਰ ਵਿੱਚ ਮੈਟਰਿਕ ਪੂਰੀ ਕਰਨ ਤੋਂ ਬਾਅਦ ਉਹ ਅਲੀਗੜ ਮੁਸਲਮਾਨ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ ਏ (1933} ਅਤੇ ਐਲ . ਐਲ . ਬੀ (1935) ਪੂਰੀ ਕੀਤੀ।
{{ਅਧਾਰ}}
 
[[ਸ਼੍ਰੇਣੀ:ਭਾਰਤੀ ਫ਼ਿਲਮ ਨਿਰਦੇਸ਼ਕ]]