"ਵਾਰਵਾਰੀ ਇਸ਼ਾਰੀਆ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
("ਪਰਿਮੇਯ ਸੰਖਿਆ ਦੇ ਅੰਸ਼ ਨੂੰ ਜਦੋ ਅਸੀਂ ਹਰ ਨਾਲ ਭਾਗ ਕਰਦੇ ਹਾਂ ਤਾਂ..." ਨਾਲ਼ ਸਫ਼ਾ ਬਣਾਇਆ)
 
ਛੋ
[[ਪਰਿਮੇਯ ਸੰਖਿਆ]] ਦੇ ਅੰਸ਼ ਨੂੰ ਜਦੋ ਅਸੀਂ ਹਰ ਨਾਲ ਭਾਗ ਕਰਦੇ ਹਾਂ ਤਾਂ ਕੁਝ ਸੀਮਿਤ ਪਗਾਂ ਤੋਂ ਬਾਅਦ ਦਸ਼ਮਲਵ ਵਿਸਤਾਰ ਦਾ ਅੰਤ ਨਹੀਂ ਹੋ ਜਾਂਦਾ ਹੈ ਪਰ ਬਾਕੀ ਨੂੰ ਦੁਹਰਾਇਆ ਜਾਂਦਾ ਹੈ ਜਿਸ ਨਾਲ ਦਸ਼ਮਲਵ ਦਾ ਵਿਸਤਾਰ ਲਗਾਤਾਰ ਜਾਰੀ ਰਹਿੰਦਾ ਹੈ ਤਾਂ ਅਸੀਂ ਅਜਿਹੀਆਂ ਸੰਖਿਆਵਾਂ ਦੇ ਦਸ਼ਮਲਵ ਵਿਸਤਾਰ ਨੂੰ '''ਅਸ਼ਾਂਤ ਦਸ਼ਮਲਵ''' ਕਹਿੰਦੇ ਹਾਂ। <ref>Gray, Alexander J., "Digital roots and reciprocals of primes," ''[[Mathematical Gazette]]'' 84.09, March 2000, 86.</ref>
ਉਦਾਹਰਣ ਲੲੀਲਈ:
:<math>\frac{1}{3} </math> = 0.33333...... ਕਿਉਂਕੇ <math>\frac{1}{3} </math> ਵਿਚ 3 ਨੂੰ ਦੁਹਰਾਇਆ ਜਾਂਦਾ ਹੈ ਅਸੀਂ ਇਸਨੂੰ {{nowrap|(<math>\tfrac{1}{3}=0.\overline{3}</math>)}} ਦੇ ਰੂਪ ਵਿਚ ਲਿਖਦੇ ਹਾਂ
::<math>\frac{1}{7} </math> = 0.142857142857142857142857...... ਕਿਉਂਕੇ <math>\frac{1}{7} </math> ਵਿਚ 142857 ਨੂੰ ਦੁਹਰਾਇਆ ਜਾਂਦਾ ਹੈ ਅਸੀਂ ਇਸਨੂੰ {{nowrap|(<math>\tfrac{1}{7}=0.\overline{142857}</math>)}} ਦੇ ਰੂਪ ਵਿਚ ਲਿਖਦੇ ਹਾਂ