ਰਤਨ ਸਿੰਘ ਰੱਕੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਗਿਆਨਸੰਦੂਕ ਜੀਵਨੀ | ਨਾਮ = '''ਰਤਨ ਸਿੰਘ ਰੱਕੜ''' | ਚਿੱਤਰ = | ਚਿੱਤਰ_ਸੁਰ..." ਨਾਲ਼ ਸਫ਼ਾ ਬਣਾਇਆ
 
ਛੋ ਕਾਲਮ ਬਣਾੲੇ
ਲਾਈਨ 31:
ਉਹ 23 ਅਪ੍ਰੈਲ 1932 ਨੂੰ ਚਲਦੀ ਗੱਡੀ ਰੋਕ ਕੇ ਫਰਾਰ ਹੋ ਗਏ। ਫਰਾਰੀ ਸਮੇਂ ਗਾਰਦ ਇੰਚਾਰਜ ਗੋਰੇ ਸਾਰਜੈਂਟ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਕੀ ਸੀ, ਅੰਗਰੇਜ਼ ਹਕੂਮਤ ਨੇ ਰਤਨ ਸਿੰਘ ਰੱਕੜ ਨੂੰ ਗ੍ਰਿਫ਼ਤਾਰ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ। ਅੰਗਰੇਜ਼ ਸਰਕਾਰ ਨੇ ਰੱਕੜ ਸਾਹਿਬ ਬਾਰੇ ਸੂਚਨਾ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਨਕਦ ਇਨਾਮ ਅਤੇ 10 ਮੁਰੱਬੇ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ। ਇਸ ਸਮੇਂ ਉਹ ਰੁੜਕੀ ਖਾਸ ਜ਼ਿਲ੍ਹਾ [[ਹੁਸ਼ਿਆਰਪੁਰ]] ਵਿਖੇ ਬੱਬਰ ਗੋਂਦਾ ਸਿੰਘ ਦੇ ਘਰ ਰਹਿ ਰਹੇ ਸਨ ਤਾਂ ਇਨਾਮ ਦੇ ਲਾਲਚ ਵਿਚ ਦੂਰ ਦੇ ਰਿਸ਼ਤੇਦਾਰ ਦੇ ਮਿੱਤਰ ਨੇ ਗਦਾਰੀ ਕਰ ਦਿੱਤੀ।
==ਪੰਜਾਬੀ ਬੋਲੀਅਾਂ ਵਿਚ ਸ਼ਹੀਦ ਦਾ ਨਾਮ==
{|
|-
!
!
!
|-
|
;ਆਰੀ ਆਰੀ ਆਰੀ,
;ਮੇਲਾ ਤਾਂ ਛਪਾਰ<ref>http://unitedpunjabi.blogspot.in/2012/02/blog-post_9615.html</ref> ਲੱਗਦਾ,
ਲਾਈਨ 38 ⟶ 45:
;ਤਿੰਨ ਸੇਰ ਸੋਨਾ ਚੁੱਕਿਆ,
;ਭਾਨ ਚੁੱਕ ਲੀ ਹੱਟੀ ਦੀ ਸਾਰੀ,
:
'''[[ਰਤਨ ਸਿੰਘ ਰੱਕੜ|ਰਤਨ ਸਿੰਘ ਰੱਕੜਾਂ]]''' ਦਾ,
|
:'''[[ਰਤਨ ਸਿੰਘ ਰੱਕੜ|ਰਤਨ ਸਿੰਘ ਰੱਕੜਾਂ]]''' ਦਾ,
;ਜੀਹਤੇ ਚੱਲ ਰਹੇ ਮੁਕੱਦਮੇ ਚਾਲੀ,
;ਠਾਣੇਦਾਰ ਤਿੰਨ ਚੜ੍ਹਗੇ,
;ਨਾਲੇ ਪੁਲੀਸ ਚੜ੍ਹੀ ਸਰਕਾਰੀ,
;ਈਸੂ ਧੂਰੀ ਦਾ,
:
|
;ਜਿਹੜਾ ਡਾਂਗ ਦਾ ਬਹਾਦਰ ਭਾਰੀ,
;ਮੰਗੂ ਖੇੜੀ ਦਾ, ਪੁੱਠੇ ਹੱਥ ਦੀ ਗੰਡਾਰੀ ਉਹਨੇ ਮਾਰੀ,
ਲਾਈਨ 50 ⟶ 61:
;ਮੇਲਾ ਤਾਂ ਛਪਾਰ ਲੱਗਦਾ,
;ਜਿਹੜਾ ਲੱਗਦਾ ਜਗਤ ਤੋਂ ਭਾਰੀ।
|}
 
==ਸ਼ਹੀਦੀ==
ਪੁਲਿਸ ਨੇ ਛਾਪਾ ਮਾਰ ਕੇ ਪਿੰਡ ਰੁੜਕੀ ਖਾਸ ਵਿਖੇ ਘਰ ਨੂੰ ਚਾਰ-ਚੁਫੇਰਿਉਂ ਘੇਰਾ ਪਾ ਲਿਆ ਪਰ ਸਫਲਤਾ ਹੱਥ ਨਾ ਲੱਗਦੀ ਦੇਖ ਕੇ ਆਸ-ਪਾਸ ਦੇ ਘਰਾਂ ਨੂੰ ਅੱਗ ਹੀ ਲਗਾ ਦਿੱਤੀ ਪਰ ਸਿੱਖ ਕੌਮ ਦੇ ਅਣਖੀਲੇ ਯੋਧੇ ਬੱਬਰ ਰਤਨ ਸਿੰਘ ਨੇ ਆਤਮ-ਸਮਰਪਣ ਦੀ ਬਜਾਏ ਮੌਤ ਨੂੰ ਤਰਜੀਹ ਦਿੱਤੀ ਤੇ ਗੋਰਿਆਂ ਦੀ ਹਕੂਮਤ ਦਾ ਮੁਕਾਬਲਾ ਕਰਦਿਆਂ 15 ਜੁਲਾਈ 1932 ਨੂੰ ਸ਼ਹਾਦਤ ਦਾ ਜਾਮ ਪੀ ਲਿਆ।