ਸ਼ੁੱਕਰ (ਗ੍ਰਹਿ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ ਪੇਜ: [[Image:Terrestrial planet size comparisons.jpg|thumb|right|300px|ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): [[ਬ…
 
No edit summary
ਲਾਈਨ 1:
[[Image:Terrestrial planet size comparisons.jpg|thumb|right|300px|ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): [[ਬੁੱਧ ਗ੍ਰਹਿ|ਬੁੱਧ]], [[ਸ਼ੁੱਕਰ ਗ੍ਰਹਿ|ਸ਼ੁੱਕਰ]], '''ਸ਼ੁੱਕਰਧਰਤੀ''', [[ਧਰਤੀ]], ਅਤੇ [[ਮੰਗਲ ਗ੍ਰਹਿ|ਮੰਗਲ]]।]]
'''ਧਰਤੀ''' (1&nbsp;AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਕੇਵਲ ਧਰਤੀ ਹੀ ਓਹ ਜਾਣੂ ਗ੍ਰਹਿ ਹੈ, ਜਿਥੇ ਜੀਵਨ ਪਾਇਆ ਗਿਆ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% [[ਆਕਸੀਜਨ]] ਪਾਈ ਜਾਂਦੀ ਹੈ ਅਤੇ ਜੀਵਨ ਵੀ ਪਾਇਆ ਜਾਂਦਾ ਹੈ।<ref>{{cite web |title=Earth's Atmosphere: Composition and Structure |author=Anne E. Egger, M.A./M.S. |work=VisionLearning.com |url=http://www.visionlearning.com/library/module_viewer.php?c3=&mid=107&l=|accessdate=2006-12-26}}</ref> ਧਰਤੀ ਦਾ ਇੱਕ [[ਉਪਗ੍ਰਹਿ]] ਹੈ, [[ਚੰਦਰਮਾ]]।
[[ਸ਼ੁੱਕਰ ਗ੍ਰਹਿ|ਸ਼ੁੱਕਰ]] (0.7&nbsp;AU) ਧਰਤੀ ਦੇ ਕੁ ਜਿਡਾ ਗ੍ਰਹਿ ਹੈ (ਪ੍ਰਿਥਵੀ ਦੇ 0.815 Earth ਆਕਾਰ ਦੇ ਬਰਾਬਰ) ਅਤੇ ਸ਼ੁੱਕਰ ਦੇ ਕੋਈ [[ਉਪਗ੍ਰਹਿ]] ਨਹੀ ਹਨ। [[ਗ੍ਰੀਨਹਾਉਸ ਗੇਸ]] ਕਰਕੇ ਇਸ ਦਾ ਤਾਪਮਾਨ ੪੦੦ ਡਿਗਰੀ ਸੈਲਸੀਅਸ ਤੱਕ ਚਲ ਜਾਂਦਾ ਹੈ ਅਤੇ ਇਸ ਕਰਕੇ ਇਹ ਸਭ ਤੋਂ ਗਰਮੀ ਵਾਲਾ ਗ੍ਰਹਿ ਹੈ।<ref>{{cite paper |author=Mark Alan Bullock |title=The Stability of Climate on Venus |publisher=Southwest Research Institute |year=1997 |url=http://www.boulder.swri.edu/~bullock/Homedocs/PhDThesis.pdf |format=[[Portable Document Format|PDF]] |accessdate=2009-02-24 }}</ref>
 
ਸ਼ੁੱਕਰ ਨੂੰ [[ਸੂਰਜ]] ਦਾ ਇੱਕ ਚੱਕਰ ਪੂਰਾ ਕਰਨ ਲਈ 224.7 ਦਿਨ ਲੱਗਦੇ ਹਨ। ਸ਼ੁੱਕਰ ਸਾਡੇ ਸੂਰਜ ਮੰਡਲ ਦੇ ਚਾਰ [[ਧਰਤ ਗ੍ਰਹਿ|ਧਰਤ ਗ੍ਰਹਿਆਂ]] ਵਿੱਚੋਂ ਇੱਕ ਹੈ, ਜਿਸ ਦਾ ਮਤਲਬ ਹੈ ਕਿ ਇਸ ਦਾ ਕੋਟ ਪੱਥਰ ਜਾਂ ਧਰਤ ਦਾ ਬਣਿਆਂ ਹੋਇਆ ਹੈ। ਇਸ ਦਾ ਵਿਆਸ ਧਰਤੀ ਕੇਵਲ ੬੫੦ ਕਿਲੋਮੀਟਰ ਘੱਟ ਹੈ। ਧਰਤੀ ਦੇ ਤਰਾਂ ਇਸ ਦੇ ਲੋਹੇ ਦੇ ਕੇਂਦਰੀ ਭਾਗ ਦੇ ਦੁਆਲੇ ਇੱਕ ਸਿਲਿਕੇਟ ਦੀ ਮੋਟੀ ਬੁਰਕ, ਸਾਰਥਕ ਵਾਯੂ ਮੰਡਲ, ਅਤੇ ਅੰਦਰੂਨੀ ਭੂ-ਵਿਗਿਆਨਕ ਸਰਗਰਮੀ ਦੇ ਸਬੂਤ ਹਨ। ਪਰ ਇਹ ਪ੍ਰਿਥਵੀ ਨਾਲੋਂ ਬਹੁਤ ਹੀ ਸੁੱਕਾ ਹੈ, ਅਤੇ ਇਸ ਦਾ ਵਾਯੂ ਮੰਡਲ ਵੀ ੯੦ ਗੁਣਾ ਸੰਘਣਾ ਹੈ। ਇਥੇ 96.5% ਕਾਰਬਨ ਡਾਈਆਕਸਾਇਡ ਅਤੇ 3.5% [[ਨਾਈਟ੍ਰੋਜਨ]] ਹੈ।<ref>
{{cite web |url=http://www.daviddarling.info/encyclopedia/V/Venusatmos.html |title=The Encyclopedia of Astrobiology, Astronomy, and Spaceflght |accessdate=2009-02-24 |format= |work= }}</ref>
 
==ਬਾਹਰੀ ਕੜੀ==
{{Commonscat|Venus (planet)|ਸ਼ੁੱਕਰ ਗ੍ਰਹਿ}}
{{reflist}}