ਪਾਈਥਾਗੋਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 13:
|death_date =ਅੰਦਾਜ਼ਨ 495 ਈਪੂ (ਲਗਪਗ 75 ਸਾਲ)<!--PLEASE SEE TALK BEFORE CHANGING DATE-->
|death_place = [[ਮੈਟਾਪੋਂਟਮ]]
|school_tradition = [[Pythagoreanismਪਾਈਥਾਗੋਰੀਆਮ]]
|main_interests = [[ਹਿਸਾਬ]], [[ਸੰਗੀਤ]], [[ਨੀਤੀ]], [[ਰਾਜਨੀਤੀ]]
|influences = [[ਥੇਲਜ]], [[Anaximanderਅਨਕਸ਼ੀਮੰਡਰ]], [[Pherecydes of Syros|Pherecydesਫੇਰੇਸੀਡਸ]]
|influenced = [[Philolausਫਿਲੋਲਸ਼]], [[Alcmaeon of Croton|Alcmaeonਅਲਚਮੀਉਣ]], [[Parmenidesਪਰਮੈਨੀਡਸ]], [[Platoਪਲੈਟੋ]], [[Euclidਯੁਕਲਿਡ]], [[Empedoclesਅਮਪੇਡੋਸਲਸ]], [[Hippasusਹਿਪਾਸਸ]], [[Johannes Kepler|Keplerਕੈਪਲਰ]]
|notable_ideas = [[ਸੰਗੀਤ ਯੂਨੀਵਰਸਿਲ]], [[ਗੋਲਡਨ ਅਨੁਪਾਤ]], [[ਪਾਇਥਾਗੋਰੀਅਨ ਟਿਉਨਿੰਗ]], [[ਪਾਇਥਾਗੋਰਸ ਥਿਉਰਮ]]
|notable_ideas = [[Musica universalis]], [[Golden ratio]]{{citation needed|date=February 2011}}, [[Pythagorean tuning]], [[Pythagorean theorem]]
 
}}
''' [[ਸਾਮੋਸ]] ਦਾ ਪਾਈਥਾਗੋਰਸ''' ([[ਪ੍ਰਾਚੀਨ ਯੂਨਾਨੀ ਭਾਸ਼ਾ|ਪ੍ਰਾਚੀਨ ਯੂਨਾਨੀ]]: Πυθαγόρας ὁ Σάμιος, ਜਾਂ ਸਿਰਫ ਪਾਈਥਾਗੋਰਸ [[ਪ੍ਰਾਚੀਨ ਯੂਨਾਨੀ ਭਾਸ਼ਾ|ਪ੍ਰਾਚੀਨ ਯੂਨਾਨੀ]]: Πυθαγόρας; ਜਨਮ: ਲਗਪਗ 570 – ਮੌਤ ਲਗਪਗ 495 ਈਪੂ)<ref>"The dates of his life cannot be fixed exactly, but assuming the approximate correctness of the statement of Aristoxenus (ap. Porph. ''V.P.'' 9) that he left Samos to escape the tyranny of Polycrates at the age of forty, we may put his birth round about 570 BC, or a few years earlier. The length of his life was variously estimated in antiquity, but it is agreed that he lived to a fairly ripe old age, and most probably he died at about seventy-five or eighty." [[William Keith Chambers Guthrie]], (1978), ''A history of Greek philosophy, Volume 1: The earlier Presocratics and the Pythagoreans'', page 173. Cambridge University Press</ref><ref>[http://www-groups.dcs.st-and.ac.uk/history/Biographies/Pythagoras.html Biographies]</ref> ਇੱਕ ਪੁਰਾਤਨ ਯੂਨਾਨੀ [[ਦਾਰਸ਼ਨਿਕ]], [[ਹਿਸਾਬਦਾਨ]], ਅਤੇ [[ਪਾਈਥਾਗੋਰੀਅਨ]] ਧਾਰਮਿਕ ਲਹਿਰ ਦਾ ਮੋਢੀ ਸੀ। ਉਸ ਨੂੰ ਅਕਸਰ ਇੱਕ ਮਹਾਨ ਗਣਿਤਸ਼ਾਸਤਰੀ, ਰਹੱਸਵਾਦੀ ਅਤੇ ਵਿਗਿਆਨੀ ਦੇ ਰੂਪ ਵਿੱਚ ਸਨਮਾਨ ਦਿੱਤਾ ਜਾਂਦਾ ਹੈ; ਹਾਲਾਂਕਿ ਕੁੱਝ ਲੋਕ ਹਿਸਾਬ ਅਤੇ ਕੁਦਰਤੀ ਦਰਸ਼ਨ ਵਿੱਚ ਉਸਦੇ ਯੋਗਦਾਨ ਦੀਆਂ ਸੰਭਾਵਨਾਵਾਂ ਉੱਤੇ ਕਿੰਤੂ ਕਰਦੇ ਹਨ। ਹੀਰੋਡੋਟਸ ਉਸ ਨੂੰ ਯੂਨਾਨੀਆਂ ਵਿੱਚੋਂ ਸਭ ਤੋਂ ਜਿਆਦਾ ਸਮਰੱਥਾਵਾਨ ਦਾਰਸ਼ਨਿਕ ਮੰਨਦੇ ਹਨ।
==ਦਾਰਸ਼ਨਿਕ==
ਪਾਇਥਾਗੋਰਸ ਇੱਕ ਯੂਨਾਨ ਦਾ ਮਹਾਨ ਦਾਰਸ਼ਨਿਕ ਸੀ | ਉਸ ਦੀ [[ਗਣਿਤ]], [[ਨੀਤੀਸ਼ਾਸਤਰ]], [[ਆਤਮਤੱਤ ਸ਼ਾਸਤਰ]] (ਮੈਟਾ ਫਿਜ਼ਿਕਸ), [[ਸੰਗੀਤ]] ਅਤੇ [[ਰਾਜਨੀਤੀ ਸ਼ਾਸਤਰ]] ਵਿਚ ਗਹਿਰੀ ਰੁਚੀ ਸੀ | [[ਤਾਰਾ ਵਿਗਿਆਨ]] ਅਤੇ ਦਵਾਈਆਂ ਦੇ ਖੇਤਰ ਵਿਚ ਵੀ ਉਸ ਦੀ ਵਡਮੁੱਲੀ ਦੇਣ ਹੈ | ਉਹ ਇਕ ਮਹਾਨ ਯਾਤਰੀ ਵੀ ਸੀ | ਉਹ ਗਿਆਨ ਦੀ ਤਲਾਸ਼ ਵਿਚ [[ਮਿਸਰ]], [[ਅਰਬੀਆ]], [[ਬੇਬੀਲੋਨ]] ਅਤੇ [[ਭਾਰਤ]] ਆਦਿ ਕਈ ਦੇਸ਼ਾਂ ਵਿਚ ਗਿਆ ਸੀ|
==ਗਣਿਤ ਅਤੇ ਸੰਗੀਤ==
ਪਾਇਥਾਗੋਰਸ ਦਾ ਪੂਰਾ ਵਿਸ਼ਵਾਸ ਸੀ ਕਿ ਦੁਨੀਆ ਦੀ ਹਰ ਚੀਜ਼ ਦਾ ਸਬੰਧ ਗਣਿਤ ਨਾਲ ਹੁੰਦਾ ਹੈ ਅਤੇ ਹਰ ਵਸਤੂ ਤੋਂ ਲੈਅ ਤਾਲ ਪ੍ਰਾਪਤ ਕੀਤੀ ਜਾ ਸਕਦੀ ਹੈ | ਉਸ ਨੇ ਸੰਗੀਤ ਅਤੇ ਸਾਜ਼ਾਂ ਦਾ ਸਬੰਧ ਵੀ ਗਣਿਤ ਨਾਲ ਜੋੜਿਆ ਹੈ| ਇਕ ਦਿਨ ਪਾਇਥਾਗੋਰਸ ਲੋਹਾ ਕੁੱਟ ਰਹੇ ਲੁਹਾਰ ਦੀ ਦੁਕਾਨ ਕੋਲੋਂ ਲੰਘ ਰਿਹਾ ਸੀ| ਉਸ ਨੂੰ ਲੋਹੇ ਦੀ ਕੁਟਾਈ ਕਾਰਨ ਪੈਦਾ ਹੋਈ ਆਵਾਜ਼ ਵਿਚੋਂ ਸੰਗੀਤਮਈ ਆਵਾਜ਼ਾਂ ਮਹਿਸੂਸ ਹੋਈਆਂ, ਉਹ ਲੁਹਾਰ ਕੋਲ ਗਿਆ ਅਤੇ ਉਸ ਦੇ ਸੰਦਾਂ ਨੂੰ ਗਹੁ ਨਾਲ ਵੇਖਿਆ| ਉਸ ਨੇ ਸੋਚਿਆ ਕਿ ਇਸ ਲੈਅ ਤਾਲ ਜਾਂ ਸੰਗੀਤ ਵਿਚ ਕਿਤੇ ਨਾ ਕਿਤੇ ਗਣਿਤ ਜ਼ਰੂਰ ਕੰਮ ਕਰਦਾ ਹੈ| ਅੰਤ ਉਸ ਨੇ ਜਾਣ ਲਿਆ ਕਿ ਇਸ ਠਕ-ਠਕ ਵਿਚੋਂ ਪੈਦਾ ਹੁੰਦਾ ਸੰਗੀਤ ਅਹਿਰਣ ਦੀ ਕਰਾਮਾਤ ਹੈ, ਜਿਸ ਦੀ ਬਣਤਰ ਇਕ ਵਿਸ਼ੇਸ਼ ਰੇਸ਼ੋ ਵਿਚ ਸੀ| ਪੈਥਾਗੋਰਸ ਅਨੁਸਾਰ ਜੇ ਆਵਾਜ਼ ਕਰ ਰਹੀਆਂ ਵਸਤਾਂ ਦੀ ਰੇਸ਼ੋ ਸਹੀ ਨਾ ਹੋਵੇ ਤਾਂ ਸੰਗੀਤ ਦੀ ਥਾਂ ਸ਼ੋਰ ਪੈਦਾ ਹੁੰਦਾ ਹੈ| ਉਸ ਦਾ ਇਹ ਵੀ ਮਤ ਸੀ ਕਿ ਇਕੋ ਮੋਟਾਈ ਦੀਆਂ ਇਕ ਨਿਸ਼ਚਤ ਅਨੁਪਾਤ ਦੀਆਂ ਤਾਰਾਂ ਨੂੰ ਜੇ ਇਕੋ ਜਿਹਾ ਕੱਸਿਆ ਜਾਵੇ ਤਾਂ ਖੂਬਸੂਰਤ ਸੰਗੀਤ ਉਪਜਦਾ ਹੈ|
ਗਣਿਤ ਅਤੇ ਵਿਗਿਆਨ==
ਪਾਇਥਾਗੋਰਸ ਦੇ ਸਿਧਾਂਤਾਂ ਨੂੰ ਸਾਹਮਣੇ ਰੱਖ ਕੇ ਕਿਹਾ ਜਾ ਸਕਦਾ ਹੈ ਕਿ ਗਣਿਤ ਬਿਨਾਂ ਵਿਗਿਆਨ ਵੀ ਅਧੂਰੀ ਹੈ| ਜਿਵੇਂ ਕਿ ਚਾਹੇ ਧਰਤੀ ਜਾਂ ਕਿਸੇ ਗ੍ਰਹਿ ਜਾਂ ਤਾਰੇ ਦਾ ਭਾਰ ਕੱਢਣਾ ਹੋਵੇ, ਭਾਵੇਂ ਦੂਰੀ ਮਾਪਣੀ ਹੋਵੇ, ਹਰ ਥਾਂ ਗਣਿਤ ਹੀ ਕੰਮ ਆਉਂਦਾ ਹੈ|
==ਪਾਇਥਗੋਰਸ ਥਿਉਰਮ==
ਪਾਇਥਾਗੋਰਸ ਦੀ ਇਕ ਹੋਰ ਵੱਡੀ ਦੇਣ ਇਕ ਥਿਊਰਮ ਹੈ, ਜਿਸ ਨੂੰ ਪਾਇਥਾਗੋਰਸ ਦੀ ਥਿਊਰਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ| ਉਸ ਅਨੁਸਾਰ ਇਕ ਸਮਕੋਣ ਤਿਕੋਣ ਦੇ ਸਾਹਮਣੇ ਵਾਲੀ ਭੁਜਾ (ਕਰਣ) 'ਤੇ ਬਣਾਏ ਵਰਗ ਦਾ ਖੇਤਰਫਲ ਬਾਕੀ ਦੋਵਾਂ ਭੁਜਾਵਾਂ 'ਤੇ ਬਣਾਏ ਗਏ ਵਰਗਾਂ ਦੇ ਖੇਤਰਫਲ ਦੇ ਬਰਾਬਰ ਹੁੰਦਾ ਹੈ| ਇਸ ਮਹਾਨ ਦਾਰਸ਼ਨਿਕ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਅਨੇਕਾਂ ਕਸ਼ਟ ਵੀ ਝੱਲਣੇ ਪਏ ਪਰ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਹੈ ਉਹ ਕਦੇ ਵੀ ਮੁਸੀਬਤਾਂ ਤੋਂ ਨਹੀਂ ਘਬਰਾਉਂਦੇ |
==ਹੋਰ ਦੇਖੋ==
*[[ਪਾਈਥਾਗੋਰਸ ਥਿਊਰਮ]]
*[[ਪਾਈਥਾਗੋਰਸ ਸੂਤਰ]]
[[ਸ਼੍ਰੇਣੀ:ਵਿਗਿਆਨੀ]]
[[ਸ਼੍ਰੇਣੀ:ਦਾਰਸ਼ਨਿਕ]]
 
 
 
 
 
 
 
{{ਅੰਤਕਾ}}
{{ਅਧਾਰ}}