ਸ਼ੁੱਕਰ (ਗ੍ਰਹਿ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Undo revision 15115 by Gman124 (Talk)
No edit summary
ਲਾਈਨ 1:
[[Image:Terrestrial planet size comparisons.jpg|thumb|right|300px|ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): [[ਬੁੱਧ ਗ੍ਰਹਿ|ਬੁੱਧ]], '''ਸ਼ੁੱਕਰ''', [[ਧਰਤੀ]], ਅਤੇ [[ਮੰਗਲ ਗ੍ਰਹਿ|ਮੰਗਲ]]।]]
[[ਸ਼ੁੱਕਰ ਗ੍ਰਹਿ|ਸ਼ੁੱਕਰ]] (0.7&nbsp;AU) ਧਰਤੀ ਦੇ ਕੁ ਜਿਡਾ ਗ੍ਰਹਿ ਹੈ (ਪ੍ਰਿਥਵੀਧਰਤੀ ਦੇ 0.815 Earth ਆਕਾਰ ਦੇ ਬਰਾਬਰ) ਅਤੇ ਸ਼ੁੱਕਰ ਦੇ ਕੋਈ [[ਉਪਗ੍ਰਹਿ]] ਨਹੀ ਹਨ। [[ਗ੍ਰੀਨਹਾਉਸ ਗੇਸ]] ਕਰਕੇ ਇਸ ਦਾ ਤਾਪਮਾਨ ੪੦੦ ਡਿਗਰੀ ਸੈਲਸੀਅਸ ਤੱਕ ਚਲ ਜਾਂਦਾ ਹੈ ਅਤੇ ਇਸ ਕਰਕੇ ਇਹ ਸਭ ਤੋਂ ਗਰਮੀ ਵਾਲਾ ਗ੍ਰਹਿ ਹੈ।<ref>{{cite paper |author=Mark Alan Bullock |title=The Stability of Climate on Venus |publisher=Southwest Research Institute |year=1997 |url=http://www.boulder.swri.edu/~bullock/Homedocs/PhDThesis.pdf |format=[[Portable Document Format|PDF]] |accessdate=2009-02-24 }}</ref>
 
ਸ਼ੁੱਕਰ ਨੂੰ [[ਸੂਰਜ]] ਦਾ ਇੱਕ ਚੱਕਰ ਪੂਰਾ ਕਰਨ ਲਈ 224.7 ਦਿਨ ਲੱਗਦੇ ਹਨ। ਸ਼ੁੱਕਰ ਸਾਡੇ ਸੂਰਜ ਮੰਡਲ ਦੇ ਚਾਰ [[ਧਰਤ ਗ੍ਰਹਿ|ਧਰਤ ਗ੍ਰਹਿਆਂ]] ਵਿੱਚੋਂ ਇੱਕ ਹੈ, ਜਿਸ ਦਾ ਮਤਲਬ ਹੈ ਕਿ ਇਸ ਦਾ ਕੋਟ ਪੱਥਰ ਜਾਂ ਧਰਤ ਦਾ ਬਣਿਆਂ ਹੋਇਆ ਹੈ। ਇਸ ਦਾ ਵਿਆਸ ਧਰਤੀ ਕੇਵਲ ੬੫੦ ਕਿਲੋਮੀਟਰ ਘੱਟ ਹੈ। ਧਰਤੀ ਦੇ ਤਰਾਂ ਇਸ ਦੇ ਲੋਹੇ ਦੇ ਕੇਂਦਰੀ ਭਾਗ ਦੇ ਦੁਆਲੇ ਇੱਕ ਸਿਲਿਕੇਟ ਦੀ ਮੋਟੀ ਬੁਰਕ, ਸਾਰਥਕ ਵਾਯੂ ਮੰਡਲ, ਅਤੇ ਅੰਦਰੂਨੀ ਭੂ-ਵਿਗਿਆਨਕ ਸਰਗਰਮੀ ਦੇ ਸਬੂਤ ਹਨ। ਪਰ ਇਹ ਪ੍ਰਿਥਵੀਧਰਤੀ ਨਾਲੋਂ ਬਹੁਤ ਹੀ ਸੁੱਕਾ ਹੈ, ਅਤੇ ਇਸ ਦਾ ਵਾਯੂ ਮੰਡਲ ਵੀ ੯੦ ਗੁਣਾ ਸੰਘਣਾ ਹੈ। ਇਥੇ 96.5% ਕਾਰਬਨ ਡਾਈਆਕਸਾਇਡ ਅਤੇ 3.5% [[ਨਾਈਟ੍ਰੋਜਨ]] ਹੈ।<ref>
{{cite web |url=http://www.daviddarling.info/encyclopedia/V/Venusatmos.html |title=The Encyclopedia of Astrobiology, Astronomy, and Spaceflght |accessdate=2009-02-24 |format= |work= }}</ref>