ਖਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
[[File:Foods (cropped).jpg|thumb|ਪੌਦਿਆ ਤੋਂ ਪੈਦਾ ਕਿਤੇ ਭੋਜਨ]]
 
'''ਭੋਜਨ''' ਅਜਿਹਾ ਕੋਈ ਵੀ ਪਦਾਰਥ ਹੈ<ref>[http://www.britannica.com/EBchecked/topic/212568/food Encyclopædia Britannica definition]</ref> ਜਿਸਦੇ ਸੇਵਨ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ। ਇਸਦਾ ਉਤਪਾਦਨ ਜਿਆਦਾਤਰ [[ਪੌਦੇ|ਪੌਦਿਆਂ]] ਜਾ ਜਾਨਵਾਰਾਂਜਾਨਵਰਾਂ ਤੋਂ ਕਿੱਤਾ ਜਾਂਦਾ ਹੈ, ਅਤੇ ਇਸ ਵਿੱਚ ਜਰੂਰੀ ਪੌਸ਼ਟਿਕ ਤੱਤ, ਜਿਵੇਂ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ, ਜਾਂ ਖਣਿਜ ਆਦਿ ਹੁੰਦੇ ਹਨ। ਉਸ ਪਦਾਰਥ ਨੂੰ ਜੀਵ ਦੁਆਰਾ ਨਿਗਲਿਆ ਜਾਂਦਾ ਹੈ ਅਤੇ ਜੀਵ ਦੇ ਸਰੀਰ ਦੇ ਸੈੱਲਾਂ ਦੁਆਰਾ ਊਰਜਾ ਪੈਦਾ ਕਰਨ, ਜਾਂ ਜਿੰਦਗੀ ਚਲਾਉਣ, ਜਾਂ ਵਿਕਾਸ ਕਰਨ ਲਈ ਉਸ ਨੂੰ ਪਚਾਇਆਂ ਜਾਂਦਾ ਹੈ।
 
ਇਤਿਹਾਸ ਵਿੱਚ ਲੋਕਾਂ ਨੇ ਦੋ ਤਰੀਕਿਆਂ ਨਾਲ ਭੋਜਨ ਪ੍ਰਾਪਤ ਕਿੱਤਾ: ਸ਼ਿਕਾਰ ਰਾਹੀਂ ਇਕੱਠਾ ਕਰਨਾ, ਅਤੇ ਖੇਤੀ ਦੁਆਰਾ। ਅੱਜ ਦੇ ਜਮਾਨੇ ਵਿੱਚ, ਸੰਸਾਰ ਦੇ ਲੋਕਾਂ ਵਲੋਂ ਸੇਵਨ ਕੀਤੀ ਜਾਣ ਵਾਲੀ ਭੋਜਨ ਊਰਜਾ, ਭੋਜਨ ਉਦਯੋਗ ਰਾਂਹੀ ਪੈਦਾ ਕੀਤੀ ਜਾਂਦੀ ਹੈ।