ਉਸੈਨ ਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਗਿਆਨਸੰਦੂਕ ਜੀਵਨੀ | ਨਾਮ = ਉਸੈਨ ਬੋਲਟ | ਚਿੱਤਰ = Usain Bolt 2012 Olympics 1.jpg | ਚਿ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 24:
}}
 
<big><big>'''[[ਉਸੈਨ ਬੋਲਟ]]'''</big></big>( ਦਾ ਜਨਮ 21 ਅਗਸਤ 1986)ਦਾ ਜਨਮ ਨੂੰ [[ਜਮਾਇਕਾ]] ਵਿਖੇ ਹੋਇਆ। ਉਸ ਦਾ ਕੱਦ 6 ਫੁੱਟ 5 ਇੰਚ ਅਤੇ ਭਾਰ 94 ਕਿਲੋਗ੍ਰਾਮ ਹੈ। ਉਸ ਨੇ ਅਥਲੈਟਿਕਸ ਦੇ ਈਵੈਂਟਸ 100 ਮੀਟਰ, 200 ਮੀਟਰ ਅਤੇ 400 ਮੀਟਰ ਨੂੰ ਅਪਣਾਇਆ।
==ਓਲੰਪਿਕ ਖੇਡਾਂ ਪਹਿਲਾ==
[[ਉਸੈਨ ਬੋਲਟ]]<ref>http://usainbolt.com/</ref> ਦੇ ਆਪਣੇ ਕਰੀਅਰ ਦੌਰਾਨ ਦੋ ਵਾਰ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਅਤੇ ਛੇ ਸੋਨੇ ਦੇ ਤਗਮੇ ਜਿੱਤੇ। ਪਹਿਲੀ ਵਾਰ ਉਸ ਨੇ 2008 ਦੀਆਂ [[ਪੇਇਚਿੰਗ ਓਲੰਪਿਕ ਖੇਡਾਂ]] <ref>http://en.beijing2008.cn/</ref>ਵਿੱਚ ਭਾਗ ਲਿਆ ਜਿਸ ਵਿੱਚ ਉਸ ਨੇ 100 ਮੀਟਰ, 200 ਮੀਟਰ ਅਤੇ 4&100 ਮੀਟਰ ਰਿਲੇਅ ਵਿੱਚ ਭਾਗ ਲਿਆ ਅਤੇ ਤਿੰਨਾਂ ਈਵੈਂਟਸ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ। 100 ਮੀਟਰ ਫਰਾਟਾ ਦੌੜ ਉਸ ਨੇ 9.69 ਸਕਿੰਟ, 200 ਮੀਟਰ ਦੌੜ ਉਸ ਨੇ 19.30 ਸਕਿੰਟ ਅਤੇ 4&100 ਮੀਟਰ ਰਿਲੇਅ ਵਿੱਚ ਉਸ ਨੇ 37.10 ਸਕਿੰਟ ਦੇ ਸਮੇਂ ਨਾਲ ਓਲੰਪਿਕ ਰਿਕਾਰਡ ਕਾਇਮ ਕਰਦੇ ਹੋਏ ਤਿੰਨ ਸੋਨੇ ਦਾ ਤਗਮੇ ਜਿੱਤੇ।
==ਓਲੰਪਿਕ ਖੇਡਾਂ ਦੁਜੀ==
ਦੂਸਰੀ ਵਾਰ [[ਉਸੈਨ ਬੋਲਟ]] ਨੇ 2012 ਦੀਆਂ [[ਲੰਡਨ ਓਲੰਪਿਕ ਖੇਡਾਂ]]<ref>http://www.london2012.com/athlete/bolt-usain-1020434/</ref> ਵਿਚ 100 ਮੀਟਰ ਦੌੜ ਉਸ ਨੇ 9.63 ਸਕਿੰਟ ’ਚ 200 ਮੀਟਰ ਦੌੜ ਉਸ ਨੇ 19.32 ਸਕਿੰਟ ਅਤੇ 4&100 ਮੀਟਰ ਰਿਲੇਅ ਵਿੱਚੋਂ ਉਸ ਨੇ 36.84 ਸਕਿੰਟ ਦੇ ਸਮੇਂ ਨਾਲ ਓਲੰਪਿਕ ਰਿਕਾਰਡ ਕਾਇਮ ਕਰਦੇ ਹੋਏ ਸੋਨੇ ਦੇ ਤਗਮੇ ਜਿੱਤੇ।
ਲਾਈਨ 97:
[[ਸ਼੍ਰੇਣੀ:ਅਮਰੀਕੀ ਖਿਡਾਰੀ]]
==ਹਵਾਲੇ==
 
{{ਹਵਾਲੇ}}