ਅੱਕਿਨੇਨੀ ਨਾਗੇਸ਼ਵਰ ਰਾਓ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 20:
| }}
 
'''ਅੱਕਿਨੇਨੀ ਨਾਗੇਸ਼ਵਰ ਰਾਓ''' (20 ਸਤੰਬਰ 1924 – 22 ਜਨਵਰੀ 2014) ਖਾਸਕਰ ਤੇਲਗੂ ਸਿਨਮੇ ਵਿੱਚ ਪ੍ਰਸਿਧ ਫ਼ਿਲਮ ਐਕਟਰ, ਪ੍ਰੋਡਿਊਸਰ ਸੀ। ਉਹ ਥੀਏਟਰ ਰਾਹੀਂ ਝੋਨੇ ਦੇ ਖੇਤਾਂ ਵਿੱਚੋਂ ਕਲਾਵਾਂ ਦੇ ਖੇਤਰ ਵਿੱਚ ਦਾਖਲ ਹੋਇਆ ਅਤੇ ਮਸ਼ਹੂਰ ਮੰਚ ਕਲਾਕਾਰ ਬਣ ਗਿਆ ਜਿਸ ਦੀ ਖਾਸਕਰ ਜਨਾਨਾ ਪਾਤਰ ਕਰਨ ਵਿੱਚ ਵਿਸ਼ੇਸ਼ ਮੁਹਾਰਤ ਸੀ,<ref name="GroupedRef1">[http://www.telugufilmfun.com/celebrity_interviews/Akkineni_Nageswara_Rao_Birthday.php Interview with A. Nageswara Rao – Celebrity Inews, Tollywood Interviews, Telugu Movie Reviews, Telugu Actress Photo Galleries, Movie Galleries, Tollywood Gossip]</ref> ਕਿਉਕਿ ਉਨ੍ਹਾਂ ਵੇਲਿਆਂ ਵਿੱਚ ਔਰਤਾਂ ਦਾ ਅਦਾਕਾਰੀ ਕਰਨਾ ਵਰਜਿਤ ਹੁੰਦਾ ਸੀ।
ਆਪਣੇ 75 ਸਾਲ ਦੇ ਫਿਲਮੀ ਕਰਿਅਰ ਵਿੱਚ ਰਾਵ ਨੇ 240 ਤੇਲੁਗੂ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਨਾਲ ਹੀ ਉਨ੍ਹਾਂਨੇ ਕਈ ਤਮਿਲ ਫਿਲਮਾਂ ਵਿੱਚ ਵੀ ਅਭਿਨਏ ਕੀਤਾ ਸੀ। ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਰਾਓ ਨੂੰ ਸਾਲ 2011 ਵਿੱਚ ਦੇਸ਼ ਦਾ ਦੂਜੇ ਸਰਬਉਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਤੇਲੁਗੂ ਫਿਲਮ ਇੰਡਸਟਰੀ ਨੂੰ [[ਚੇਨਈ]] ਤੋਂ [[ਹੈਦਰਾਬਾਦ]] ਲੈ ਜਾਣ ਦਾ ਵੀ ਸਿਹਰਾ ਜਾਂਦਾ ਹੈ। ਉਸ ਨੇ ਅੰਨਪੂਰਨਾ ਸਟੂਡੀਓ ਦੀ ਸਥਾਪਨਾ ਕੀਤੀ ਸੀ। ਰਾਓ ਦਾ ਪੁੱਤਰ ਨਾਗਾਰਜੁਨ ਤੇਲੁਗੂ ਫਿਲਮਾਂ ਦੇ ਮਸ਼ਹੂਰ ਐਕਟਰ ਹੈ।
==ਹਵਾਲੇ==