ਨਿੰਮ੍ਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
==ਮਹੱਤਤਾ==
ਨਿੰਮ ਬਹੁਤ ਲਾਭਕਾਰੀ ਰੁੱਖ ਹੈ। ਛਾਂ ਤੋਂ ਇਲਾਵਾ ਹਵਾ ਨੂੰ ਸੁੱਧ ਕਰਨ ਵਾਲਾ ਸਮਝਿਆ ਜਾਂਦਾ ਹੈ। ਲੱਕੜ ਵੀ ਕਾਫੀ ਸਖਤ ਤੇ ਹੰਢਣਸਾਰ ਹੁੰਦੀ ਹੈ। ਇਸ ਦੀ ਲੱਕੜ ਨੂੰ ਸਿਉਂਕ ਨਹੀ ਲੱਗਦੀ। ਨਿੰਮ ਵਿੱਚ ਬਹੁਤ ਸਾਰੇ ਵੈਦਿਕ ਗੁਣ ਹਨ। ਜਦੋਂ ਇਹ ਦਰਖ਼ਤ ਪੁਰਾਣਾ ਹੋ ਜਾਂਦਾ ਹੈ ਤਾਂ ਇਸ ਵਿੱਚੋਂ ਇੱਕ ਕਿਸਮ ਦੀ ਗੂੰਦ ਜਿਹੀ ਖ਼ਾਰਜ ਹੋਣਾ ਸ਼ੁਰੂ ਹੋ ਜਾਂਦੀ ਹੈ, ਜੋ ਨਿਹਾਇਤ ਸ਼ੀਰੀਂ ਹੁੰਦੀ ਹੈ। ਇਸ ਲਈ ਲੋਕ ਉਸ ਨੂੰ ਜਮਾਂ ਕਰਕੇ ਬਤੌਰ ਖ਼ੁਰਾਕ ਇਸਤੇਮਾਲ ਕਰਦੇ ਹਨ।
==ਗੈਲਰੀ==
<gallery>
File:Squrel on neem tree.jpg|ਨਿੰਮ ਤੇ ਕਾਟੋ, [[ਚੇਨਈ, ਭਾਰਤ]].
File:Neem (Azadirachta indica) in Hyderabad W IMG 7006.jpg|ਨਿੰਮ ਦੇ ਫੁੱਲ, [[ਹੈਦਰਾਬਾਦ, ਭਾਰਤ]].
Image:Animal Section in a rural Punjabi home.JPG|ਪੇਂਡੂ ਪੰਜਾਬ ਵਿੱਚ ਨਿੰਮ ਥੱਲੇ ਪਸ਼ੂ
Image:GntNeemFlowers.jpg|ਨਿੰਮ ਦਾ ਬੂਰ ਨੇੜਿਓਂ
Image:GntNeemTree.jpg|ਨਿੰਮ ਨੂੰ ਆਇਆ ਬੂਰ, [[ਬੋਦਵਾਦ]], [[ਭਾਰਤ]]
File:Unripe Neem fruits.jpg|ਕੱਚੀਆਂ ਨਿਮੋਲੀਆਂ [[ਚੇਨਈ, ਭਾਰਤ]]
 
</gallery>
 
{{ਅਧਾਰਅੰਤਕਾ}}
[[Category:ਦਰੱਖ਼ਤ]]