ਨਿਰਮਲਾ ਦੇਸ਼ਪਾਂਡੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 14:
== ਸਨਮਾਨ ==
ਨਿਰਮਲਾ ਦੇਸ਼ਪਾਂਡੇ ੧੯੯੭ - ੨੦੦੭ ਤੱਕ [[ਰਾਜ ਸਭਾ]] ਵਿੱਚ ਮਨੋਨੀਤ ਸਦੱਸ ਰਹੇ। ੨੦੦੭ ਵਿੱਚ ਹੋਏ ਭਾਰਤ ਦੇ [[ਰਾਸ਼ਟਰਪਤੀ]] ਪਦ ਦੇ ਚੋਣ ਲਈ ਇਨ੍ਹਾਂ ਦੇ ਨਾਮ ’ਤੇ ਵੀ ਵਿਚਾਰ ਕੀਤਾ ਗਿਆ। ਉਨ੍ਹਾਂ ਨੂੰ ੨੦੦੬ ਵਿੱਚ ਰਾਜੀਵ ਗਾਂਧੀ ਰਾਸ਼ਟਰੀ ਸਦਭਾਵਨਾ ਪੁਰਸਕਰ ਅਤੇ [[ਪਦਮ ਵਿਭੂਸ਼ਨ]] ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ੨੦੦੫ ਵਿੱਚ [[ਨੋਬਲ ਸ਼ਾਂਤੀ ਪੁਰਸਕਾਰ]] ਲਈ ਇਨ੍ਹਾਂ ਦੀ ਉਂਮੀਦਵਾਰੀ ਰੱਖੀ ਗਈ ਸੀ। ੧੩ ਅਗਸਤ, ੨੦੦੯ ਨੂੰ [[ਪਾਕਿਸਤਾਨ]] ਦੇ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ’ਤੇ ਪਾਕਿਸਤਾਨ ਸਰਕਾਰ ਦੁਆਰਾ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਸਿਤਾਰਾ-ਏ-ਇੰਤੀਆਜ ਨਾਲ ਸਨਮਾਨਿਤ ਕੀਤਾ ਗਿਆ।
 
[[ਸ਼੍ਰੇਣੀ:ਭਾਰਤ ਦੇ ਅਜ਼ਾਦੀ ਸੰਗਰਾਮੀਏ]]